ਅਜਾਇਬਘਰਾਂ ਦੀ ਕੌਮਾਂਤਰੀ ਸਭਾ
ਅਜਾਇਬਘਰਾਂ ਦੀ ਕੌਮਾਂਤਰੀ ਸਭਾ (ICOM) ਅਜਾਇਬਘਰਾਂ ਦੀ ਇੱਕੋ-ਇੱਕ ਅਜਿਹੀ ਸੰਸਥਾ ਹੈ ਜੋ ਕੁਦਰਤੀ ਅਤੇ ਸੱਭਿਆਚਾਰਕ ਵਿਰਾਸਤ ਨੂੰ ਸੰਭਾਲਣ ਲਈ ਪ੍ਰਤੀਬੱਧ ਹੈ। ਇਸ ਸੰਸਥਾ ਦੀ ਸਥਾਪਨਾ 1946 ਵਿੱਚ ਹੋਈ ਸੀ। 137 ਮੁਲਕਾਂ ਦੇ ਵਿੱਚ ਇਸ ਦੇ ਲਗਭਗ 30,000 ਮੈਂਬਰ ਹਨ ਜੋ ਵੱਖ-ਵੱਖ ਤਰ੍ਹਾਂ ਦੇ ਅਜਾਇਬਘਰਾਂ ਅਤੇ ਵਿਰਾਸਤ ਸੰਬੰਧੀ ਅਨੁਸ਼ਾਸਨਾਂ ਨਾਲ ਸਬੰਧਿਤ ਹਨ।
ਨਿਰਮਾਣ | 1946 |
---|---|
ਮੰਤਵ | ਦੁਨੀਆ ਦੀ ਕੁਦਰਤੀ ਅਤੇ ਸੱਭਿਆਚਾਰਕ ਵਿਰਾਸਤ ਦੀ ਸੰਭਾਲ ਅਤੇ ਸੰਚਾਰ |
ਟਿਕਾਣਾ | |
ਵੈੱਬਸਾਈਟ | icom.museum |
ਮੁੱਢਲੀ ਜਾਣਕਾਰੀ
ਸੋਧੋ1946 ਵਿੱਚ ਬਣਾਈ ਗਈ ਇਹ ਸੰਸਥਾ ਇੱਕ ਗ਼ੈਰ-ਸਰਕਾਰੀ ਸੰਸਥਾ ਹੈ ਜਿਸਦੇ ਯੂਨੈਸਕੋ ਨਾਲ ਰਸਮੀ ਸਬੰਧ ਹਨ।[1][2]
ਇਸ ਸੰਸਥਾ ਦੇ ਕੌਮਾਂਤਰੀ ਬੌਧਿਕ ਮਲਕੀਅਤ ਸੰਸਥਾ[3], ਇੰਟਰਪੋਲ[4] ਅਤੇ ਵਿਸ਼ਵ ਕਸਟਮਜ਼ ਸੰਸਥਾ ਨਾਲ ਵੀ ਸਬੰਧ ਹਨ।
ਕੌਮਾਂਤਰੀ ਅਜਾਇਬਘਰ ਦਿਹਾੜਾ
ਸੋਧੋ1977 ਤੋਂ ਇਸ ਸੰਸਥਾ ਦੁਆਰਾ ਹਰ ਸਾਲ 18 ਮਈ ਨੂੰ ਦੁਨੀਆ ਭਰ ਵਿੱਚ ਕੌਮਾਂਤਰੀ ਅਜਾਇਬਘਰ ਦਿਹਾੜਾ ਮਨਾਇਆ ਜਾਂਦਾ ਹੈ।[5] ਇਸ ਦਿਹਾੜੇ ਦਾ ਮਕਸਦ ਵਿਕਾਸਸ਼ੀਲ ਸਮਾਜਾਂ ਦੇ ਵਿੱਚ ਅਜਾਇਬਘਰਾਂ ਦੀ ਮਹੱਤਤਾ ਨੂੰ ਉਘਾੜਨਾ ਹੈ।
ਹਵਾਲੇ
ਸੋਧੋ- ↑ (en) "UNESCO/ICOM Museum Studies Training Programme". unesco.org.
{{cite web}}
: Italic or bold markup not allowed in:|publisher=
(help) - ↑ (en) "ICOM among UNESCO's Partners". unesco.org.
{{cite web}}
: Italic or bold markup not allowed in:|publisher=
(help) - ↑ (en) "Partnership between ICOM and WIPO". wipo.int. Archived from the original on 2022-09-01. Retrieved 2015-10-24.
{{cite web}}
: Italic or bold markup not allowed in:|publisher=
(help); Unknown parameter|dead-url=
ignored (|url-status=
suggested) (help) - ↑ (en) "Partnership between ICOM and INTERPOL". interpol.int. Archived from the original on 2015-05-14. Retrieved 2015-10-24.
{{cite web}}
: Italic or bold markup not allowed in:|publisher=
(help); Unknown parameter|dead-url=
ignored (|url-status=
suggested) (help) - ↑ (English) "International Museum Day in Greece". ekathimerini.com. 2012.
{{cite web}}
: Italic or bold markup not allowed in:|publisher=
(help)