ਅਜੋਕਾ ਕਾਵਿ
ਪੰਜਾਬੀ ਸਾਂਝਾ ਕਾਵਿ-ਸੰਗ੍ਰਹਿ ਹੈ
ਅਜੋਕਾ ਕਾਵਿ (Azoka Kaav) ਇੱਕ ਪੰਜਾਬੀ ਸਾਂਝਾ ਕਾਵਿ-ਸੰਗ੍ਰਹਿ ਹੈ। ਇਹ ਕਿਤਾਬ ਅਰਜ਼ਪ੍ਰੀਤ ਸਿੰਘ ਦੁਆਰਾ ਸੰਪਾਦਿਤ ਕੀਤੀ ਗਈ ਹੈ। ਇਸ ਕਿਤਾਬ ਦੇ ਕੁੱਲ 85 ਵਰਕੇ ਹਨ। ਇਸ ਕਿਤਾਬ ਅੰਦਰ ਕੁੱਲ 20 ਕਵੀਆਂ ਅਤੇ ਕਵਿਤਰੀਆਂ ਦੀਆਂ ਰਚਨਾਵਾਂ ਸ਼ਾਮਿਲ ਹਨ। ਇਹ ਕਿਤਾਬ ਸੂਰਜਾਂ ਦੇ ਵਾਰਿਸ ਪ੍ਰਕਾਸ਼ਨ ਵਲੋਂ ਛਾਪੀ ਗਈ।[1][2]
ਲੇਖਕ | ਅਰਜ਼ਪ੍ਰੀਤ ਸਿੰਘ |
---|---|
ਦੇਸ਼ | ਭਾਰਤ |
ਭਾਸ਼ਾ | ਪੰਜਾਬੀ |
ਵਿਧਾ | ਕਵਿਤਾ |
ਪ੍ਰਕਾਸ਼ਨ | ਅਗਸਤ 2020 |
ਪ੍ਰਕਾਸ਼ਕ | ਸੂਰਜਾਂ ਦੇ ਵਾਰਿਸ |
ਆਈ.ਐਸ.ਬੀ.ਐਨ. | 978-81-938798-8-4error |
ਹਵਾਲੇ
ਸੋਧੋ- ↑ "Book Release".
{{cite news}}
: Cite has empty unknown parameter:|dead-url=
(help) - ↑ "Book Review".
{{cite news}}
: Cite has empty unknown parameter:|dead-url=
(help)[permanent dead link]