ਅਜੌਲੀ

ਰੂਪਨਗਰ ਜਿਲ੍ਹੇ ਦਾ ਇੱਕ ਪਿੰਡ

ਪਿੰਡ ਅਜੌਲੀ ਜ਼ਿਲਾ ਰੂਪਨਗਰ ਦੀ ਤਹਿਸੀਲ ਨੰਗਲ ਵਿੱਚ ਪੈਂਦਾ ਹੈ। ਇਸ ਦਾ ਰਕਬਾ 260 ਹੈਕਟੇਅਰ ਹੈ ਇਸ ਪਿੰਡ ਦੀ ਜਨ ਸੰਖਿਆ 2011 ਦੀ ਜਨਗਣਨਾ ਅਨੁਸਾਰ 2250 ਹੈ। ਇਸ ਪਿੰਡ ਦੇ ਵਿੱਚ ਡਾਕਘਰ ਵੀ ਹੈ, ਪਿੰਨ ਕੋਡ 140125 ਹੈ। ਇਹ ਪਿੰਡ ਨੰਗਲ ਰੂਪਨਗਰ ਸੜਕ ਤੇ ਸਥਿਤ ਹੈ। ਇਸ ਦੇ ਨੇੜੇ ਦਾ ਰੇਲਵੇ ਸਟੇਸ਼ਨ ਭਨੁਪਲੀ 3 ਕਿਲੋਮੀਟਰ ਦੀ ਦੂਰੀ ਤੇ ਹੈ।

ਅਜੌਲੀ
ਦੇਸ਼ India
ਰਾਜਪੰਜਾਬ
ਜ਼ਿਲ੍ਹਾਰੂਪਨਗਰ
ਭਾਸ਼ਾਵਾਂ
 • ਸਰਕਾਰੀਪੰਜਾਬੀ
ਸਮਾਂ ਖੇਤਰਯੂਟੀਸੀ+5:30 (ਭਾਰਤੀ ਮਿਆਰੀ ਸਮਾਂ)

ਆਬਾਦੀ ਦੇ ਆਂਕੜੇ

ਸੋਧੋ
ਵਿਸ਼ਾ[1] ਕੁੱਲ ਮਰਦ ਔਰਤਾਂ
ਘਰਾਂ ਦੀ ਗਿਣਤੀ 490
ਆਬਾਦੀ 2,413 1206 1207
ਬੱਚੇ (0-6) 279 146 133
ਅਨੁਸੂਚਿਤ ਜਾਤੀ 104 58 46
ਪਿਛੜੇ ਕਬੀਲੇ 0 0 0
ਸਾਖਰਤਾ ਦਰ 76.05 % 86.13 % 66.11 %
ਕਾਮੇ 941 627 314
ਮੁੱਖ ਕਾਮੇ 725 0 0
ਦਰਮਿਆਨੇ ਲੋਕ 216 74 142

ਹਵਾਲੇ

ਸੋਧੋ
  1. "ਅਜੋਲੀ". 2011. Retrieved 20 ਅਗਸਤ 2016.