ਅਟਾਮਿਕ ਮਾਸ ਯੂਨਿਟ (ਅੰਗ੍ਰੇਜ਼ੀ: Unified Atomic Mass Unit; ਪ੍ਰਤੀਕ: u), ਜਾਂ ਡਾਲਟਨ (Da) ਦਰਵਿਅਮਾਨ ਦੀ ਅਤਿਅੰਤ ਛੋਟੀ ਇਕਾਈ ਹੈ। ਇਹ ਅਕਸਰ ਪਰਮਾਣੁ ਜਾਂ ਸੂਖਮ ਦੇ ਪੱਧਰ ਦੇ ਦਰਵਿਅਮਾਨ ਦੱਸਣ ਲਈ ਵਰਤੀ ਜਾਂਦੀ ਹੈ। ਇਸਨੂੰ ਕਦੇ-ਕਦੇ ਯੁਨਿਵਰਸਲ ਮਾਸ ਯੁਨਿਟ ਵੀ ਕਹਿੰਦੇ ਹਨ।
ਪਰਿਭਾਸ਼ਾ ਅਨੁਸਾਰ, ਅਟਾਮਿਕ ਮਾਸ ਯੂਨਿਟ 12C ਦੇ ਇੱਕ ਪਰਮਾਣੁ ਦੇ ਦਰਵਿਅਮਾਨ ਦੇ ਬਾਰਹਵੇਂ ਭਾਗ ਦੇ ਬਰਾਬਰ ਹੁੰਦੀ ਹੈ।
![{\displaystyle m_{u}=1\,{\rm {u}}=1,660538921(73)\cdot 10^{-24}\,{\rm {g}}=1,660538921(73)\cdot 10^{-27}\,{\rm {kg}}=931,494028(23)\,{\frac {\rm {MeV}}{c^{2}}}}](https://wikimedia.org/api/rest_v1/media/math/render/svg/092d423124e7884b40c912befaab0f2eb0864d37)
- ਇੱਥੇ: NA - ਏਵੋਗਾਰਡੋ ਸੰਖਿਆ ਹੈ।
![{\displaystyle 1\ {\rm {g}}=6,022\,141\,29(27)\times 10^{23}\ {\rm {u}}}](https://wikimedia.org/api/rest_v1/media/math/render/svg/d81735e7d005b0b7ce502d546fd4704e18a8eddf)