ਅਟੈਨਸ਼ਨ ਡੈਫੀਸਿਟ ਹਾਈਪਰ ਐਕਟੀਵਿਟੀ ਡਿਸਆਰਡਰ
ਅਟੈਨਸ਼ਨ ਡੈਫਿਸਿਟ ਹਾਈਪਰ ਐਕਟੀਵਿਟੀ ਡਿਸਆਰਡਰ (ਏਡੀਐਚਡੀ) ਇੱਕ ਨਿਊਰੋਲੌਜੀਕਲ-ਵਿਵਹਾਰਕ ਵਿਕਾਸ ਸੰਬੰਧੀ ਮਾਨਸਿਕ ਵਿਕਾਰ ਹੈ, ਜੋ ਬਚਪਨ ਤੋਂ ਸ਼ੁਰੂ ਹੁੰਦਾ ਹੈ।[9][10] ਇਸ ਦੇ ਲਛਣ ਹਨ - ਧਿਆਨ ਦੇਣ ਵਿੱਚ ਸਮੱਸਿਆ, ਬਹੁਤ ਜ਼ਿਆਦਾ ਸਰਗਰਮੀ, ਜਾਂ ਅਜਿਹਾ ਵਤੀਰਾ ਕੰਟਰੋਲ ਵਿੱਚ ਮੁਸ਼ਕਲ ਜੋ ਕਿਸੇ ਵਿਅਕਤੀ ਦੀ ਉਮਰ ਲਈ ਉਚਿਤ ਨਾ ਹੋਵੇ। ਵਿਅਕਤੀ ਦੇ 12 ਸਾਲ ਦੀ ਉਮਰ ਦਾ ਹੋਣ ਤੋਂ ਪਹਿਲਾਂ ਇਸ ਦੇ ਲੱਛਣ ਸਾਹਮਣੇ ਆਉਂਦੇ ਹਨ, ਛੇ ਮਹੀਨਿਆਂ ਤੋਂ ਵੱਧ ਸਮੇਂ ਲਈ ਮੌਜੂਦ ਹੁੰਦੇ ਹਨ, ਅਤੇ ਘੱਟੋ-ਘੱਟ ਦੋ ਸੈਟਿੰਗਾਂ (ਜਿਵੇਂ ਸਕੂਲ, ਘਰ, ਜਾਂ ਮਨੋਰੰਜਨ ਗਤੀਵਿਧੀਆਂ) ਵਿੱਚ ਸਮੱਸਿਆਵਾਂ ਦਾ ਕਾਰਨ ਬਣਦੇ ਹਨ। ਅਕਸਰ ਏ.ਡੀ.ਐਚ.ਡੀ. ਨਾਲ ਪੀੜਿਤ ਬੱਚੇ ਹੀਣ ਭਾਵਨਾ, ਆਪਣੇ ਬਿਗੜੇ ਸੰਬੰਧ ਅਤੇ ਸਕੂਲ ਵਿੱਚ ਮਾੜਾ ਪ੍ਰਦਰਸ਼ਨ ਆਦਿ ਸਮੱਸਿਆਵਾਂ ਨਾਲ ਜੂਝਦੇ ਮਿਲਦੇ ਹਨ।[3][11] ਬੱਚੇ ਵਿੱਚ, ਧਿਆਨ ਦੇਣ ਦੀਆਂ ਸਮੱਸਿਆਵਾਂ ਦਾ ਨਤੀਜਾ ਸਕੂਲ ਦੀ ਕਾਰਗੁਜ਼ਾਰੀ ਮਾੜੀ ਹੋਣ ਵਿੱਚ ਨਿਕਲ ਸਕਦਾ ਹੈ। ਹਾਲਾਂਕਿ ਇਹ ਮਾੜੇਪਣ ਦਾ ਕਾਰਨ ਬਣਦਾ ਹੈ, ਏ.ਡੀ.ਐਚ.ਡੀ. ਵਾਲੇ ਕਈ ਬੱਚੇ, ਖਾਸ ਤੌਰ 'ਤੇ ਆਧੁਨਿਕ ਸਮਾਜ ਵਿੱਚ, ਉਹਨਾਂ ਕੰਮਾਂ ਨੂੰ ਚੰਗਾ ਧਿਆਨ ਦਿੰਦੇ ਹਨ ਜਿਹਦੇ ਉਹਨਾਂ ਦਿਲਚਸਪ ਲਗਦੇ ਹਨ।[12]
ਅਟੈਨਸ਼ਨ ਡੈਫੀਸਿਟ ਹਾਈਪਰ ਐਕਟੀਵਿਟੀ ਡਿਸਆਰਡਰ Attention deficit hyperactivity disorder | |
---|---|
ਸਮਾਨਾਰਥੀ ਸ਼ਬਦ | ਅਟੈਂਸ਼ਨ ਡੈਫੀਸਿਟ ਡਿਸਆਰਡਰ, ਹਾਈਪਰਕੀਨੇਟਿਕ ਡਿਸਆਰਡਰ (ICD-10) |
ਵਿਸ਼ਸਤਾ | Psychiatry |
ਲੱਛਣ | ਧਿਆਨ ਦੇਣ ਸੰਬੰਧੀ ਸਮੱਸਿਆਵਾਂ, ਬਹੁਤ ਜ਼ਿਆਦਾ ਸਰਗਰਮੀ, difficulty controlling behavior[1][2] |
ਆਮ ਸ਼ੁਰੂਆਤ | 6–12 ਦੀ ਉਮਰ ਤੋਂ ਪਹਿਲਾਂ[3] |
ਸਮਾਂ | >6 ਮਹੀਨੇ[3] |
ਕਾਰਨ | ਅਗਿਆਤ[4] |
ਜਾਂਚ ਕਰਨ ਦਾ ਤਰੀਕਾ | Based on symptoms after other possible causes ruled out[1] |
ਸਮਾਨ ਸਥਿਤੀਅਾਂ | Normally active young child, conduct disorder, oppositional defiant disorder, learning disorder, bipolar disorder[5] |
ਇਲਾਜ | Counseling, lifestyle changes, medications[1] |
ਦਵਾਈ | Stimulants, atomoxetine, guanfacine[6][7] |
ਅਵਿਰਤੀ | 51.1 million (2015)[8] |
ਬੱਚਿਆਂ ਅਤੇ ਕਿਸ਼ੋਰਾਂ ਵਿੱਚ ਸਭ ਤੋਂ ਵੱਧ ਆਮ ਤੌਰ 'ਤੇ ਅਧਿਐਨ ਕੀਤਾ ਜਾਣ ਵਾਲਾ ਅਤੇ ਮਿਲਣ ਵਾਲਾ ਮਾਨਸਿਕ ਵਿਕਾਰ ਹੋਣ ਦੇ ਬਾਵਜੂਦ, ਜ਼ਿਆਦਾਤਰ ਕੇਸਾਂ ਵਿੱਚ ਸਹੀ ਕਾਰਨ ਦਾ ਪਤਾ ਨਹੀਂ ਲੱਗਦਾ। ਇਹ 5 ਤੋਂ 7% ਬੱਚਿਆਂ ਨੂੰ DSM-IV ਦੇ ਮਾਪਦੰਡਾਂ [2][13] ਅਤੇ 1-2% ਦੀ ਜਾਂਚ ਆਈਸੀਡੀ -10 ਦੇ ਮਾਪਦੰਡਾਂ ਦੁਆਰਾ ਕਰਨ ਤੇ ਮਿਲਦਾ ਹੈ। [14] 2015 ਤਕ ਇਸਦਾ 5। ਲੱਖ ਲੋਕ ਪ੍ਰਭਾਵਿਤ ਹੋਣ ਦਾ ਅਨੁਮਾਨ ਹੈ। ਦਰ ਦੇਸ਼ਾਂ ਦੇ ਵਿਚਕਾਰ ਮਿਲਦੇ-ਜੁਲਦੇ ਹਨ ਅਤੇ ਜ਼ਿਆਦਾਤਰ ਇਸ ਗੱਲ ਤੇ ਨਿਰਭਰ ਹੁੰਦੇ ਹਨ ਕਿ ਤਸ਼ਖ਼ੀੀਸ ਕਿਵੇਂ ਕੀਤੀ ਜਾਂਦੀ ਹੈ।[15] ਕਈ ਵਾਰ ਲੜਕੀਆਂ ਵਿੱਚ ਇਹ ਨੁਕਸ ਇਸਲਈ ਨਜ਼ਰਅੰਦਾਜ਼ ਕੀਤਾ ਜਾਂਦਾ ਹੈ ਕਿਉਂਕਿ ਉਹਨਾਂ ਦੇ ਲੱਛਣ ਮੁੰਡਿਆਂ ਦੇ ਲੱਛਣਾਂ ਨਾਲੋਂ ਭਿੰਨ ਹੁੰਦੇ ਹਨ। [16][17][18] ਬਚਪਨ ਵਿੱਚ ਪਤਾ ਲੱਗਣ ਵਾਲੇ ਲਗਭਗ 30-50% ਲੋਕਾਂ ਦੇ ਬਾਲਗ ਹੋਣ ਦੇ ਸਮੇਂ ਵਿੱਚ ਵਿੱਚ ਵੀ ਇਹ ਲੱਛਣ ਮਿਲਦੇ ਰਹਿੰਦੇ ਹਨ ਅਤੇ 2 ਤੋਂ 5% ਬਾਲਗ਼ਾਂ ਵਿੱਚ ਇਹ ਰੋਗ ਮਿਲਦਾ ਹੈ।[19][20][21] ਦੂਜੀਆਂ ਬਿਮਾਰੀਆਂ ਤੋਂ ਇਸ ਨੂੰ ਅੱਡ ਕਰਕੇ ਦੱਸਣਾ ਵੀ ਮੁਸ਼ਕਿਲ ਹੋ ਸਕਦਾ ਹੈ ਅਤੇ ਉੱਚ ਪੱਧਰੀ ਗਤੀਵਿਧੀਆਂ ਨੂੰ ਉਹਨਾਂ ਨਾਲੋਂ ਕਿਵੇਂ ਵੱਖ ਕੀਤਾ ਜਾਵੇ ਜੋ ਅਜੇ ਵੀ ਆਮ-ਸੀਮਾ ਦੇ ਅੰਦਰ ਹਨ।
ਹਵਾਲੇ
ਸੋਧੋ- ↑ 1.0 1.1 1.2 ਹਵਾਲੇ ਵਿੱਚ ਗ਼ਲਤੀ:Invalid
<ref>
tag; no text was provided for refs namedNIH2016
- ↑ 2.0 2.1 American Psychiatric Association (2013). Diagnostic and Statistical Manual of Mental Disorders (5th ed.). Arlington: American Psychiatric Publishing. pp. 59–65. ISBN 978-0-89042-555-8.
- ↑ 3.0 3.1 3.2 "Symptoms and Diagnosis". Attention-Deficit / Hyperactivity Disorder (ADHD). Division of Human Development, National Center on Birth Defects and Developmental Disabilities, Centers for Disease Control and Prevention. 29 September 2014. Archived from the original on 7 November 2014. Retrieved 3 November 2014.
{{cite web}}
: Unknown parameter|dead-url=
ignored (|url-status=
suggested) (help) - ↑ ਹਵਾਲੇ ਵਿੱਚ ਗ਼ਲਤੀ:Invalid
<ref>
tag; no text was provided for refs namednimh
- ↑ Ferri, Fred F. (2010). Ferri's differential diagnosis : a practical guide to the differential diagnosis of symptoms, signs, and clinical disorders (2nd ed.). Philadelphia, PA: Elsevier/Mosby. p. Chapter A. ISBN 0323076998.
- ↑ Coghill, DR; Banaschewski, T; Soutullo, C; Cottingham, MG; Zuddas, A (20 April 2017). "Systematic review of quality of life and functional outcomes in randomized placebo-controlled studies of medications for attention-deficit/hyperactivity disorder". European child & adolescent psychiatry. 26: 1283–1307. doi:10.1007/s00787-017-0986-y. PMC 5656703. PMID 28429134.
- ↑ Jain, R; Katic, A (18 August 2016). "Current and Investigational Medication Delivery Systems for Treating Attention-Deficit/Hyperactivity Disorder". The primary care companion for CNS disorders. 18 (4). doi:10.4088/PCC.16r01979. PMID 27828696.
- ↑ GBD 2015 Disease and Injury Incidence and Prevalence, Collaborators. (8 October 2016). "Global, regional, and national incidence, prevalence, and years lived with disability for 310 diseases and injuries, 1990–2015: a systematic analysis for the Global Burden of Disease Study 2015". Lancet. 388 (10053): 1545–1602. doi:10.1016/S0140-6736(16)31678-6. PMC 5055577. PMID 27733282.
{{cite journal}}
:|first1=
has generic name (help)CS1 maint: numeric names: authors list (link) - ↑ Sroubek, A; Kelly, M; Li, X (February 2013). "Inattentiveness in attention-deficit/hyperactivity disorder". Neuroscience Bulletin. 29 (1): 103–10. doi:10.1007/s12264-012-1295-6. PMC 4440572. PMID 23299717.
- ↑ Caroline, SC, ed. (2010). Encyclopedia of Cross-Cultural School Psychology. Springer Science & Business Media. p. 133. ISBN 9780387717982. Archived from the original on 6 ਮਈ 2016.
{{cite book}}
: Unknown parameter|dead-url=
ignored (|url-status=
suggested) (help) - ↑ Dulcan, Mina K.; Lake, MaryBeth (2011). "Axis I Disorders Usually First Diagnosed in Infancy, Childhood or Adolescence: Attention-Deficit and Disruptive Behavior Disorders". Concise Guide to Child and Adolescent Psychiatry (4th illustrated ed.). American Psychiatric Publishing. p. 34. ISBN 978-1-58562-416-4 – via Google Books.
- ↑ Walitza, S; Drechsler, R; Ball, J (August 2012). "Das schulkind mit ADHS" [The school child with ADHD]. Ther Umsch (in ਜਰਮਨ). 69 (8): 467–73. doi:10.1024/0040-5930/a000316. PMID 22851461.
- ↑ Willcutt, EG (July 2012). "The prevalence of DSM-IV attention-deficit/hyperactivity disorder: A meta-analytic review". Neurotherapeutics. 9 (3): 490–9. doi:10.1007/s13311-012-0135-8. PMC 3441936. PMID 22976615.
- ↑ Cowen, Philip; Harrison, Paul; Burns, Tom (2012). "Drugs and other physical treatments". Shorter Oxford Textbook of Psychiatry (6th ed.). Oxford University Press. p. 546. ISBN 978-0-19-960561-3 – via Google Books.
- ↑ Faraone, SV (2011). "Ch. 25: Epidemiology of Attention Deficit Hyperactivity Disorder". In Tsuang, MT; Tohen, M; Jones, P (eds.). Textbook of Psychiatric Epidemiology (3rd ed.). John Wiley & Sons. p. 450. ISBN 9780470977408. Archived from the original on 6 ਮਈ 2016.
{{cite book}}
: Unknown parameter|dead-url=
ignored (|url-status=
suggested) (help) - ↑ Crawford, Nicole (February 2003). "ADHD: a women's issue". Monitor on Psychology. 34 (2). American Psychological Association: 28. Archived from the original on 9 April 2017.
{{cite journal}}
: Unknown parameter|dead-url=
ignored (|url-status=
suggested) (help) - ↑ Emond, V; Joyal, C; Poissant, H (April 2009). "Neuroanatomie structurelle et fonctionnelle du trouble déficitaire d'attention avec ou sans hyperactivité (TDAH)" [Structural and functional neuroanatomy of attention-deficit hyperactivity disorder (ADHD)]. Encephale (in ਫਰਾਂਸੀਸੀ). 35 (2): 107–14. doi:10.1016/j.encep.2008.01.005. PMID 19393378.
- ↑ Singh, I (December 2008). "Beyond polemics: Science and ethics of ADHD". Nature Reviews Neuroscience. 9 (12): 957–64. doi:10.1038/nrn2514. PMID 19020513.
- ↑ Kooij, SJ; Bejerot, S; Blackwell, A; Caci, H; Casas-Brugué, M; Carpentier, PJ; Edvinsson, D; Fayyad, J; Foeken, K (2010). "European consensus statement on diagnosis and treatment of adult ADHD: The European Network Adult ADHD". BMC Psychiatry. 10: 67. doi:10.1186/1471-244X-10-67. PMC 2942810. PMID 20815868.
{{cite journal}}
: Unknown parameter|displayauthors=
ignored (|display-authors=
suggested) (help)CS1 maint: unflagged free DOI (link) - ↑ Bálint, S; Czobor, P; Mészáros, A; Simon, V; Bitter, I (2008). "Neuropszichológiai károsodásokat felnőtt figyelemhiányos hiperaktivitás zavar(ADHD): A szakirodalmi áttekintés" [Neuropsychological impairments in adult attention deficit hyperactivity disorder: A literature review]. Psychiatria Hungarica (in Hungarian). 23 (5): 324–335. PMID 19129549.
{{cite journal}}
: Unknown parameter|displayauthors=
ignored (|display-authors=
suggested) (help)CS1 maint: unrecognized language (link) CS1 maint: Unrecognized language (link) - ↑ "Underdiagnosis of attention-deficit/hyperactivity disorder in adult patients: a review of the literature". Prim Care Companion CNS Disord. 16 (3). 2014. doi:10.4088/PCC.13r01600. PMC 4195639. PMID 25317367.
Reports indicate that ADHD affects 2.5%–5% of adults in the general population,5–8 compared with 5%–7% of children.9,10... However, fewer than 20% of adults with ADHD are currently diagnosed and/or treated by psychiatrists.7,15,16