ਅਡੀਲਿਨ ਗ੍ਰੇ
ਅਡੀਲਿਨ ਗ੍ਰੇ (ਜਨਮ ਜਨਵਰੀ 15, 1991) ਯੂਨਾਈਟਿਡ ਸਟੇਟ, ਦੀ ਕੁਸ਼ਤੀ ਖਿਡਾਰਨ ਹੈ। 2014 ਵਿੱਚ ਅਡੀਲਿਨ ਨੂੰ ਵਿਸ਼ਵ ਚੈਂਪੀਅਨ ਬਣਨ ਦਾ ਮਨ ਹਾਸਿਲ ਹੋਇਆ।
ਨਿੱਜੀ ਜਾਣਕਾਰੀ | |||||||||||||||||||||||||||
---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|
ਜਨਮ | Denver, Colorado, USA[1] | ਜਨਵਰੀ 15, 1991||||||||||||||||||||||||||
ਕੱਦ | 5 ft 10 in (178 cm)[2] | ||||||||||||||||||||||||||
ਖੇਡ | |||||||||||||||||||||||||||
ਖੇਡ | ਕੁਸ਼ਤੀ | ||||||||||||||||||||||||||
ਯੂਨੀਵਰਸਿਟੀ ਟੀਮ | ਡੇਵਰੀ ਯੂਨਿਵੇਰਸਿਟੀ | ||||||||||||||||||||||||||
ਕਲੱਬ | ਨਿਊ ਯਾਰਕ ਏਸੀ[2] | ||||||||||||||||||||||||||
ਦੁਆਰਾ ਕੋਚ | ਟੇੱਰੀ ਸਟੇਨਰ, ਏਰੀਨ ਟੋਮੇਓ[2] | ||||||||||||||||||||||||||
ਮੈਡਲ ਰਿਕਾਰਡ
| |||||||||||||||||||||||||||
19 ਸਤੰਬਰ 2015 ਤੱਕ ਅੱਪਡੇਟ |
ਗ੍ਰੇ ਦਾ ਜਨਮ ਜਨਵਰੀ 15, 1991 ਨੂੰ ਡੇਨਵਰ, ਕੋਲੋਰੈਡੋ ਵਿਖੇ ਹੋਇਆ। ਅਡੀਲਿਨ ਨੇ ਆਪਣੇ ਕੁਸ਼ਤੀ ਦੌਰ ਦੀ ਸੁਰੂਆਤ ਆਪਣੇ ਪਿਤਾ ਦੀ ਸਹਾਇਤਾ ਨਾਲ ਕੀਤੀ।[1]
27 ਸਤੰਬਰ, 2012 ਨੂੰ ਗ੍ਰੇ ਨੇ ਵੁਮੇਨ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ, ਏਡਮੋਂਟੋਨ, ਕੈਨੇਡਾ ਦੌਰਾਨ ਆਪਣੀ ਖੇਡ ਰਹੀ ਪ੍ਰਭਾਵਿਤ ਕੀਤਾ। ਪਹਿਲੇ ਹੀ ਮੈਚ ਵਿੱਚ ਬੁਲਗਾਰਿਆ ਦੀ ਡਜ਼ਹਨਨ ਮਨੋਲੋਵਾਂ ਨੂੰ ਪਹਿਲੇ ਬਾਊਟ ਵਿੱਚ 3-0 ਅਤੇ ਦੂਜੇ ਬਾਊਟ ਵਿੱਚ 2-0 ਨਾਲ ਪਛਾੜਿਆ। ਦੂਜੇ ਰਾਉਂਡ ਵਿੱਚ ਜਾਪਾਨ ਦੀ ਯੋਸ਼ੀਕੋ ਇਨੌਏ ਨੂੰ ਪਛਾੜ ਕੇ ਸੇਮੀਫਾਇਨਲ ਵਿੱਚ ਜਗਾਹ ਬਣਾਈ ਅਤੇ ਨਵਜੋਤ ਕੌਰ ਨੂੰ ਹਰਾਇਆ।
ਫਾਇਨਲ ਮੈਚ ਵਿੱਚ ਅਡੀਲਿਨ ਨੇ ਕੈਨੇਡਾ ਦੀ ਦੋਰੋਂਥੀ ਯਿਟਸ ਨੂੰ ਪਛਾੜਿਆ ਅਤੇ ਵਿਸ਼ਵ ਚੈਂਪੀਅਨ ਬਣੀ। ਜਿੱਤ ਤੋਂ ਬਾਅਦ ਅਡੀਲਿਨ ਨੇ ਆਪਣੇ ਪਰਿਵਾਰ ਨੂੰ ਇੱਕ ਵਿਸ਼ਵ ਚੈਂਪੀਅਨ ਬਣ ਕੇ ਮਿਲੀ।
ਹਵਾਲੇ
ਸੋਧੋ- ↑ 1.0 1.1 "Adeline Gray Biography". asicsamerica.com. ASICS America Corporation. Archived from the original on 5 ਸਤੰਬਰ 2015. Retrieved 19 September 2015.
{{cite web}}
: Unknown parameter|dead-url=
ignored (|url-status=
suggested) (help) - ↑ 2.0 2.1 2.2 "Adeline Gray Biography". teamusa.org. United States Olympic Committee. Retrieved 19 September 2015.
ਬਾਹਰੀ ਕੜੀਆਂ
ਸੋਧੋThis biographical article relating to an American sport wrestler or wrestling coach is a stub. You can help Wikipedia by expanding it. |