ਅਦਾਮਾ ਬਾਰੋ (ਜਨਮ 16 ਫ਼ਰਵਰੀ 1965)[1] ਗਾਂਬੀਆ ਦਾ ਤੀਜਾ ਅਤੇ ਮੌਜੂਦਾ ਰਾਸ਼ਟਰਪਤੀ ਹੈ। ਉਹ ਯੁਨਾਈਟਡ ਡੈਮੋਕ੍ਰੈਟਿਕ ਪਾਰਟੀ ਦਾ ਮੈਂਬਰ ਹੈ।[2] ਰਾਸ਼ਟਰਪਤੀ ਬਣਨ ਤੋਂ ਪਹਿਲਾਂ ਉਹ ਆਪਣੀ ਪਾਰਟੀ ਦਾ ਖਜਾਨਚੀ ਸੀ।[3] ਉਸਨੇ ਲੰਦਨ ਵਿਖੇ ਪੜ੍ਹਾਈ ਕੀਤੀ ਹੈ।[4]

ਅਦਾਮਾ ਬਾਰੋ
ਗਾਂਬੀਆ ਦਾ 3ਜਾ ਰਾਸ਼ਟਰਪਤੀ
ਉਪ ਰਾਸ਼ਟਰਪਤੀਫ਼ਤੂਮਾਤਾ ਤਾਂਬਾਜਾਂਗ[lower-alpha 1]
ਤੋਂ ਪਹਿਲਾਂਯਹੀਆ ਯਾਮੇਹ
ਨਿੱਜੀ ਜਾਣਕਾਰੀ
ਜਨਮ (1965-02-16) 16 ਫਰਵਰੀ 1965 (ਉਮਰ 59)

ਸਿਆਸੀ ਪਾਰਟੀਯੁਨਾਈਟਡ ਡੈਮੋਕ੍ਰੈਟਿਕ ਪਾਰਟੀ
ਜੀਵਨ ਸਾਥੀ2
ਬੱਚੇ5

ਜੀਵਨੀ

ਸੋਧੋ

ਨਵੰਬਰ 2021 ਵਿੱਚ, ਐਡਮਾ ਬੈਰੋ ਨੇ 2024 ਦੀਆਂ ਰਾਸ਼ਟਰਪਤੀ ਚੋਣਾਂ ਲਈ ਆਪਣੀ ਉਮੀਦਵਾਰੀ ਦਾ ਐਲਾਨ ਕੀਤਾ।

ਰਾਸ਼ਟਰਪਤੀ ਚੋਣਾਂ

ਸੋਧੋ

ਰਾਸ਼ਟਰਪਤੀ ਚੋਣਾਂ ਵਿੱਚ ਬਾਰੋ ਨੇ 43.34% ਵੋਟਾਂ, ਯਹੀਆ ਯਾਮੇਹ ਨੇ 39.6% ਵੋਟਾਂ, ਅਤੇ ਤੀਜੀ ਧਿਰ ਦੇ ਉਮੀਦਵਾਰ ਮਾਮਾ ਕਾਂਦੇਹ ਨੇ 17.1% ਵੋਟਾਂ ਹਾਸਲ ਕੀਤੀਆਂ।[5]

  1. ਬਾਰੋ ਨੇ ਤਾਂਬਾਜਾਂਗ ਨੂੰ ਨਿਯੁਕਤ ਕਰਨਾ ਚਾਹਿਆ, ਪਰ ਉਹ ਆਪਣੀ ਘੱਟ ਉਮਰ ਕਰਕੇ ਅਯੋਗ ਸੀ।

ਹਵਾਲੇ

ਸੋਧੋ
  1. "'Adama Barrow appears at independent electoral commission today'". Archived from the original on 2016-12-02. Retrieved 2017-01-27. {{cite web}}: Unknown parameter |dead-url= ignored (|url-status= suggested) (help)
  2. {{cite news}}: Empty citation (help)
  3. "'No drama Adama' Barrow seeks to end Gambia's erratic Jammeh era". Reuters. 2 December 2016. Retrieved 19 January 2017.
  4. "Adama Barrow, the man who ended Jammeh's 22-year rule". Africanews. 19 January 2017. Retrieved 19 January 2017.
  5. "Gambian leader Yahya Jammeh's poll rejection condemned". BBC. 10 December 2016. Retrieved 10 December 2016.