ਆਦੀਆਮਾਨ ਪ੍ਰਾਂਤ

(ਅਦਿਅਮਾਨ ਪ੍ਰਾਂਤ ਤੋਂ ਰੀਡਿਰੈਕਟ)

ਆਦੀਆਮਾਨ ਤੁਰਕੀ ਦੇ ਦੱਖਣ ਵਿੱਚ ਇੱਕ ਪ੍ਰਾਂਤ ਹੈ ਜੋ 1954 ਵਿੱਚ ਹੋਂਦ ਵਿੱਚ ਆਇਆ। ਇਸ ਦਾ ਖੇਤਰਫਲ ਲਗਭਗ 7,606 ਅਤੇ ਜਨਸੰਖਿਆ 590,935 ਹੈ।

ਆਦੀਆਮਾਨ ਸੂਬਾ
Adıyaman ili
ਤੁਰਕੀ ਵਿੱਚ ਸੂਬੇ ਆਦੀਆਮਾਨ ਦੀ ਸਥਿਤੀ
ਤੁਰਕੀ ਵਿੱਚ ਸੂਬੇ ਆਦੀਆਮਾਨ ਦੀ ਸਥਿਤੀ
ਦੇਸ਼ਤੁਰਕੀ
ਖੇਤਰਦੱਖਣ-ਪੂਰਬੀ ਅਨਾਤੋਲੀਆ
ਉਪ-ਖੇਤਰGaziantep Subregion
ਸਰਕਾਰ
 • Electoral districtਆਦੀਆਮਾਨ
ਖੇਤਰ
 • Total7,606.16 km2 (2,936.75 sq mi)
ਆਬਾਦੀ
 (2016-12-31)[1]
 • Total5,96,728
 • ਘਣਤਾ78/km2 (200/sq mi)
ਏਰੀਆ ਕੋਡ0416
ਵਾਹਨ ਰਜਿਸਟ੍ਰੇਸ਼ਨ02
  1. Turkish Statistical Institute, MS Excel document – Population of province/district centers and towns/villages and population growth rate by provinces