ਅਦਿੱਤੀ ਸਿੰਘ
ਅਦਿੱਤੀ ਸਿੰਘ ਇੱਕ ਭਾਰਤੀ ਅਭਿਨੇਤਰੀ ਹੈ ਜਿਸਨੇ ਤੇਲਗੂ ਫ਼ਿਲਮਾਂ ਤੋਂ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ। 2016 ਵਿੱਚ, ਇਸਨੇ ਤੇਲਗੂ ਫ਼ਿਲਮ ਗੁਪੇਦੰਥਾ ਪ੍ਰੇਮਾ ਵਿੱਚ ਕੰਮ ਕਰਕੇ ਆਪਣੀ ਪਹਿਲੀ ਫ਼ਿਲਮ ਕੀਤੀ।
ਅਦਿੱਤੀ ਸਿੰਘ | |
---|---|
ਜਨਮ | |
ਰਾਸ਼ਟਰੀਅਤਾ | ਭਾਰਤੀ |
ਪੇਸ਼ਾ | ਅਦਾਕਾਰਾ, ਮਾਡਲ |
ਸਰਗਰਮੀ ਦੇ ਸਾਲ | 2016– ਵਰਤਮਾਨ |
Parent | ਸ਼ਰਧਾ ਸਿੰਘ ਜੈਨੇਂਦਰ ਪ੍ਰਤਾਪ ਸਿੰਘ |
ਸ਼ੁਰੂਆਤੀ ਜੀਵਨ
ਸੋਧੋਅਦਿੱਤੀ ਦਾ ਜਨਮ 1998 ਵਿੱਚ ਦਿੱਲੀ ਵਿੱਚ ਸ਼ਰਧਾ ਸਿੰਘ ਅਤੇ ਜੈਨੇਂਦਰ ਪ੍ਰਤਾਪ ਸਿੰਘ ( ਸਾਬਕਾ ਅਭਿਨੇਤਾ ਬਾਲੀਵੁੱਡ ਵਿਚ - ਦਇਆਵਾਨ, ਕੋਹਰਾਮ, ਦੀਵਾਨਾ ਮੁਝ ਸਾ ਨਹੀਂ ਅਤੇ ਬਹੁਤ ਸਾਰੇ ਹੋਰ ਫ਼ਿਲਮਾਂ) ਦੇ ਘਰ ਹੋਇਆ। ਅਦਿੱਤੀ ਦਾ ਪਾਲਣ-ਪੋਸ਼ਣ ਮੁੰਬਈ ਵਿੱਚ ਹੋਇਆ ਜਿੱਥੇ ਇਸਨੇ ਜਮਨਾਬਾਈ ਨਾਰਸੀ ਸਕੂਲ, ਜੁਹੂ ਤੋਂ ਆਪਣੀ ਸਕੂਲੀ ਪੜ੍ਹਾਈ ਪੂਰੀ ਕੀਤੀ ਅਤੇ ਅੱਗੇ ਦੀ ਪੜ੍ਹਾਈ ਮਿਠੀਬਾਈ ਕਾਲਜ ਤੋਂ ਪੂਰੀ ਕੀਤੀ।
ਫ਼ਿਲਮੋਗ੍ਰਾਫੀ
ਸੋਧੋਸਾਲ | ਫਿਲਮ | ਭੂਮਿਕਾ | ਭਾਸ਼ਾ | ਸੂਚਨਾ |
---|---|---|---|---|
2016 | ਗੁਪੇਦੰਥਾ ਪ੍ਰੇਮਾ[1] | ਸੈਂਡੀ |
ਤੇਲਗੂ | |
2017 | ਨੇਨੂ ਕਿਡਨੈਪ ਲਿਆਨੂੰ | ਮਿਰਿੰਡਾ |
ਤੇਲਗੂ | |
2017 | ਵਜੂਦ[2][3][4] | ਜੈਸਿਕਾ | ਉਰਦੂ | ਪਾਕਿਸਤਾਨੀ ਫ਼ਿਲਮ |
ਹਵਾਲੇ
ਸੋਧੋ- ↑ http://www.123telugu.com/reviews/guppedantha-prema-telugu-movie-review.html
- ↑ "ਪੁਰਾਲੇਖ ਕੀਤੀ ਕਾਪੀ". Archived from the original on 2017-05-13. Retrieved 2017-06-08.
- ↑ "ਪੁਰਾਲੇਖ ਕੀਤੀ ਕਾਪੀ". Archived from the original on 2017-04-28. Retrieved 2017-06-08.
- ↑ "ਪੁਰਾਲੇਖ ਕੀਤੀ ਕਾਪੀ". Archived from the original on 2017-05-02. Retrieved 2017-06-08.