ਅਨਮੋਲ ਮਲਹੋਤਰਾ
ਅਨਮੋਲ ਮਲਹੋਤਰਾ (ਜਨਮ 29 ਨਵੰਬਰ 1995) ਇੱਕ ਭਾਰਤੀ ਕ੍ਰਿਕਟ ਖਿਡਾਰੀ ਹੈ। [1] ਉਸਨੇ 7 ਜਨਵਰੀ 2016 ਨੂੰ 2015-16 ਸਈਅਦ ਮੁਸ਼ਤਾਕ ਅਲੀ ਟਰਾਫੀ ਵਿੱਚ ਪੰਜਾਬ ਲਈ ਆਪਣਾਟਵੰਟੀ20 ਡੈਬਿਊ ਕੀਤਾ ਸੀ।[2] ਉਸਨੇ 5 ਅਕਤੂਬਰ 2019 ਨੂੰ 2019-20 ਵਿਜੇ ਹਜ਼ਾਰੇ ਟਰਾਫੀ ਵਿੱਚ ਪੰਜਾਬ ਲਈ ਆਪਣੀ ਲਿਸਟ ਏ ਕੈਰੀਅਰ ਦੀ ਸ਼ੁਰੂਆਤ ਕੀਤੀ।[3] ਉਸਨੇ 9 ਦਸੰਬਰ 2019 ਨੂੰ 2019-20 ਰਣਜੀ ਟਰਾਫੀ ਵਿੱਚ ਪੰਜਾਬ ਲਈ ਆਪਣੀ ਪਹਿਲਾ-ਦਰਜਾ ਕ੍ਰਿਕਟ ਦੀ ਸ਼ੁਰੂਆਤ ਕੀਤੀ। [4]
ਨਿੱਜੀ ਜਾਣਕਾਰੀ | |
---|---|
ਜਨਮ | ਪਟਿਆਲਾ, ਪੰਜਾਬ, ਭਾਰਤ | 29 ਨਵੰਬਰ 1995
ਸਰੋਤ: ESPNcricinfo, 29 ਜਨਵਰੀ 2017 |
ਹਵਾਲੇ
ਸੋਧੋ- ↑ "Anmol Malhotra". ESPN Cricinfo. Retrieved 29 January 2017.
- ↑ "Syed Mushtaq Ali Trophy, Group B: Punjab v Tripura at Kochi, Jan 7, 2016". ESPN Cricinfo. Retrieved 29 January 2017.
- ↑ "Elite, Group B, Vijay Hazare Trophy at Vadodara, Oct 5 2019". ESPN Cricinfo. Retrieved 5 October 2019.
- ↑ "Elite, Group A, Ranji Trophy at Jaipur, Dec 9-12 2019". ESPN Cricinfo. Retrieved 9 December 2019.