ਅਨਹਦ (ANHAD) (ਐਕਟ ਨਾਓ ਫ਼ਾਰ ਹਾਰਮਨੀ ਐਂਡ ਡੈਮੋਕਰੇਸੀ) 2002 ਦੀ ਗੁਜਰਾਤ ਹਿੰਸਾ ਦੇ ਜਵਾਬ ਦੇ ਤੌਰ 'ਤੇ ਮਾਰਚ 2003 ਵਿੱਚ ਸਥਾਪਿਤ ਕੀਤਾ ਇੱਕ ਭਾਰਤੀ ਸਮਾਜਿਕ-ਸੱਭਿਆਚਾਰਕ ਸੰਗਠਨ ਹੈ। ਮਕਤੂਲ ਕਾਰਕੁਨ ਅਤੇ ਸਹਮਤ ਦੇ ਬਾਨੀ ਸਫਦਰ ਹਾਸ਼ਮੀ ਦੀ ਭੈਣ ਪੇਸ਼ਾਵਰ ਕਾਰਕੁਨ ਸ਼ਬਨਮ ਹਾਸ਼ਮੀ, ਮਾਰਕਸੀਅਨ ਇਤਿਹਾਸਕਾਰ ਪ੍ਰੋ ਕੇ ਐਨ ਪਾਨੀਕਰ ਅਤੇ ਸਮਾਜਿਕ ਕਾਰਕੁਨ ਹਰਸ਼ ਮੰਦਰ ਅਨਹਦ ਦੇ ਸੰਸਥਾਪਕ ਮੈਂਬਰ ਹਨ। ਦਿੱਲੀ ਵਿੱਚ ਆਧਾਰਤ, ਇਹ ਸੰਗਠਨ ਮਨੁੱਖੀ ਅਧਿਕਾਰਾਂ, ਧਰਮ ਨਿਰਪੱਖਤਾ ਅਤੇ ਫਿਰਕੂ ਸਦਭਾਵਨਾ ਦੇ ਖੇਤਰ ਵਿੱਚ ਕੰਮ ਕਰਦੀ ਹੈ।[1]

ਅਨਹਦ (ANHAD)
ਨਿਰਮਾਣਮਾਰਚ 2003
ਕਿਸਮਐਨਜੀਓ
ਮੰਤਵਮਨੁੱਖੀ ਅਧਿਕਾਰ, ਜਮਹੂਰੀ ਅਧਿਕਾਰ ਜਿਵੇਂ ਕਿ ਭਾਰਤ ਦੇ ਸੰਵਿਧਾਨ ਵਿੱਚ ਨਿਰਧਾਰਤ ਕੀਤਾ ਗਿਆ ਹੈ, ਧਰਮ ਨਿਰਪੱਖਤਾ ਦਾ ਧਿਆਨ ਕੇਂਦਰਤ ਮਨੁੱਖਤਾਵਾਦੀ, ਸ਼ਾਂਤੀ ਰੱਖਿਅਕ
ਮੁੱਖ ਦਫ਼ਤਰਕੈਂਨਿੰਗ ਲੈਣ, ਨਵੀ ਦਿੱਲੀ - 1
ਖੇਤਰਭਾਰਤ
ਵੈੱਬਸਾਈਟANHAD, website

ਹਵਾਲੇ ਸੋਧੋ

  1. "ਪੁਰਾਲੇਖ ਕੀਤੀ ਕਾਪੀ". Archived from the original on 2011-07-15. Retrieved 2015-09-01. {{cite web}}: Unknown parameter |dead-url= ignored (|url-status= suggested) (help) "ਪੁਰਾਲੇਖ ਕੀਤੀ ਕਾਪੀ". Archived from the original on 2011-07-15. Retrieved 2015-09-01. {{cite web}}: Unknown parameter |dead-url= ignored (|url-status= suggested) (help)