ਅਨੀਤਾ ਭਾਰਤੀ
ਅਨੀਤਾ ਭਾਰਤੀ ਦਲਿਤ ਲੇਖਿਕਾ ਅਤੇ ਸਮਾਜਿਕ ਗਤੀਵਿਧੀਆਂ ਵਿੱਚ ਸ਼ਾਮਿਲ ਹੁੰਦੀ ਹੈ।[1][2][3] ਉਸਦੀ ਮੁੱਖ ਪਹਿਚਾਣ ਦਲਿਤ ਔਰਤਾਂ ਬਾਰੇ ਲਿਖਣ ਵਾਲੀ ਲੇਖਿਕਾ ਵਜੋਂ ਹੈ। ਦਲਿਤ ਸਾਹਿਤ ਦੀ ਆਲੋਚਕ ਹੋਣ ਕਾਰਨ ਵੀ ਉਸਦੀ ਅੱਡ ਪਹਿਚਾਣ ਹੈ।[4]
ਸਾਹਿਤਕ ਕੰਮ
ਸੋਧੋਸਮਾਜਿਕ ਕ੍ਰਾਂਤੀਕਾਰੀ: ਗਬਦੁ ਰਾਮ ਬਾਲਮੀਕੀ (ਜੀਵਨੀ)
ਸਨਮਾਨ
ਸੋਧੋ- ਰਾਧਾਕ੍ਰਿਸ਼ਨ ਸ਼ਿਖਸਕ ਪੁਰਸਕਾਰ
- ਇੰਦਿਰਾ ਗਾਂਧੀ ਸ਼ਿਖਸਕ ਸਨਮਾਨ
- ਦਿੱਲੀ ਰਾਜ ਸ਼ਿਖ਼ਸਕ ਸਨਮਾਨ
- ਬਿਰਸਾ ਮੁੰਡਾ ਸਨਮਾਨ
- ਝਲਕਾਰੀ ਭਾਈ ਰਾਸ਼ਟਰੀਏ ਸੇਵਾ ਸਨਮਾਨ[5]
ਨਿੱਜੀ ਜ਼ਿੰਦਗੀ
ਸੋਧੋਅਨੀਤਾ ਭਾਰਤੀ ਦਾ ਵਿਆਹ ਰਾਜੀਵ ਆਰ ਸਿੰਘ ਨਾਲ ਹੋਇਆ[6] ਉਸਦਾ ਭਰਾ ਅਸੋਕ ਭਾਰਤੀ ਦਲਿਤ ਗਤੀਵਿਧੀਆਂ ਵਿੱਚ ਸ਼ਾਮਿਲ ਹੋਣ ਵਾਲਾਂ ਨਾਮੀ ਵਿਅਕਤੀ ਸੀ ਅਤੇ ਏਨਸੀਡੀਓਆਰ ਦਾ ਚੇਅਰਪਰਸਨ ਵੀ ਸੀ। ਇਹ ਸੰਸਥਾ ਦਲਿਤਾਂ ਲਈ ਕੰਮ ਕਰਦੀ ਸੀ। [7]
ਹੋਰ ਦੇਖੋ
ਸੋਧੋ- ਜਟਵ
ਹਵਾਲੇ
ਸੋਧੋ- ↑ http://books.google.co.in/books?id=WMalBRx5OAcC&pg=PA363&lpg=PA363&dq=dalit+writer+anita+bharti&source=bl&ots=gG_xkV8E-f&sig=fbpFVtrQclgE6s9EXrLpFyZ9Txk&hl=en&sa=X&ei=Qj16UbWvDMf5rAfOvoG4Bg&ved=0CFIQ6AEwBQ#v=onepage&q=dalit%20writer%20anita%20bharti&f=false
- ↑ http://www.independent.co.uk/arts-entertainment/books/news/the-rise-of-dalit-lit-marks-a-new-chapter-for-indias-untouchables-2014053.html
- ↑ http://www.indianexpress.com/news/cartoon-row-dalit-writers-tell-ncert-committee-to-change-text-as-well/959226/
- ↑ "ਪੁਰਾਲੇਖ ਕੀਤੀ ਕਾਪੀ". Archived from the original on 2013-12-03. Retrieved 2015-11-25.
{{cite web}}
: Unknown parameter|dead-url=
ignored (|url-status=
suggested) (help) - ↑ http://www.scststudents.org/reportdetail.php?id=12 Archived 2013-07-13 at the Wayback Machine.?
- ↑ "ਪੁਰਾਲੇਖ ਕੀਤੀ ਕਾਪੀ". Archived from the original on 2015-09-23. Retrieved 2015-11-25.
{{cite web}}
: Unknown parameter|dead-url=
ignored (|url-status=
suggested) (help) "ਪੁਰਾਲੇਖ ਕੀਤੀ ਕਾਪੀ". Archived from the original on 2015-09-23. Retrieved 2015-11-25.{{cite web}}
: Unknown parameter|dead-url=
ignored (|url-status=
suggested) (help) - ↑ "ਪੁਰਾਲੇਖ ਕੀਤੀ ਕਾਪੀ". Archived from the original on 2016-03-04. Retrieved 2015-11-25.