ਅਨੁਜਾ ਪਾਟਿਲ
ਅਨੁਜਾ ਪਾਟਿਲ (ਜਨਮ 28 ਜੂਨ 1992) ਇੱਕ ਭਾਰਤੀ ਮਹਿਲਾ ਕ੍ਰਿਕਟ ਖਿਡਾਰੀ ਹੈ ਅਤੇ ਮਹਾਰਾਸ਼ਟਰ ਦੀ ਰਹਿਣ ਵਾਲੀ ਹੈ। ਅਨੁਜਾ ਨੇ ਭਾਰਤ ਲਈ ਟਵੰਟੀ20 ਅੰਤਰਰਾਸ਼ਟਰੀ ਮੈਚ ਖੇਡੇ।[1]
ਨਿੱਜੀ ਜਾਣਕਾਰੀ | |
---|---|
ਪੂਰਾ ਨਾਮ | ਅਨੁਜਾ ਪਾਟਿਲ |
ਜਨਮ | ਕੋਲ੍ਹਾਪੁਰ, ਮਹਾਰਾਸ਼ਟਰ, ਭਾਰਤ | 28 ਜੂਨ 1992
ਬੱਲੇਬਾਜ਼ੀ ਅੰਦਾਜ਼ | ਸੱਜੂ |
ਗੇਂਦਬਾਜ਼ੀ ਅੰਦਾਜ਼ | ਸੱਜੇ-ਹੱਥੀਂ ਆਫ਼-ਬ੍ਰੇਕ |
ਕ੍ਰਿਕਟ ਦੀ ਸੁਰੂਆਤ
ਸੋਧੋਉਸਨੇ ਆਪਣੇ ਖੇਡ ਜੀਵਨ ਦੀ ਸੁਰੂਆਤ ਟੀ20 ਕ੍ਰਿਕਟ ਤੋਂ ਕੀਤੀ। ਪਾਟਿਲ 2009 ਤੱਕ ਮਹਾਰਾਸ਼ਟਰ ਲਈ ਖੇਡੀ। [2]
ਅੰਤਰਰਾਸ਼ਟਰੀ ਖੇਡ ਸਫਰ
ਸੋਧੋਹਵਾਲੇ
ਸੋਧੋ- ↑ "Anuja Patil Profile". Yahoo Inc. Portal.
- ↑ "Anuja Patil Profile". Board of Control for Cricket in India. Archived from the original on 2012-12-06. Retrieved 2016-03-12.
{{cite web}}
: Unknown parameter|dead-url=
ignored (|url-status=
suggested) (help) - ↑ "Anuja Patil India". ESPN Portal.
- ↑ "Anuja Patil cricket scoreboard detail". Cricket Archive Portal.