ਅਨੁਰਾਧਾਪੁਰ (ਸਿੰਹਾਲਾ: අනුරාධපුරය; Tamil: அனுராதபுரம்) ਸ਼੍ਰੀਲੰਕਾ ਦਾ ਇੱਕ ਪ੍ਰਮੁੱਖ ਸ਼ਹਿਰ ਹੈ। ਇਹ ਉੱਤਰ-ਮੱਧ ਸੂਬੇ ਦੀ ਰਾਜਧਾਨੀ ਵੀ ਹੈ। ਇਹ ਸ਼੍ਰੀਲੰਕਾ ਦੀਆਂ ਆਦਿ-ਕਾਲ ਦੀਆਂ ਰਾਜਧਾਨੀਆਂ ਵਿੱਚੋਂ ਇੱਕ ਹੈ। ਇੱਥੇ ਪੁਰਾਤਨ ਸ਼੍ਰੀਲੰਕਾਈ ਸਭਿਅਤਾ ਦੀਆਂ ਨਿਸ਼ਾਨੀਆਂ ਸੁਰੱਖਿਅਤ ਪਈਆਂ ਹਨ। ਇਹ ਪੁਰਾਤਨ ਰਾਜਰਤ ਰਿਆਸਤ ਦੀ ਤੀਜੀ ਰਾਜਧਾਨੀ ਸੀ।

ਅਨੁਰਾਧਾਪੁਰ
අනුරාධපුරය
அனுராதபுரம்
ਸ਼ਹਿਰ
ਕੁੱਟਮ ਪੋਕੁਨਾ
ਕੁੱਟਮ ਪੋਕੁਨਾ
ਦੇਸ਼ਸ਼੍ਰੀਲੰਕਾ
ਸੂਬਾਉੱਤਰ-ਮੱਧ
ਜ਼ਿਲ੍ਹਾਅਨੁਰਾਧਾਪੁਰ
ਸਥਾਪਤ4ਵੀਂ ਸਦੀ ਈਸਾਪੂਰਵ
ਖੇਤਰ
 • ਸ਼ਹਿਰ7,179 km2 (2,772 sq mi)
 • Urban
36 km2 (14 sq mi)
ਉੱਚਾਈ
81 m (266 ft)
ਆਬਾਦੀ
 (2012)
 • ਸ਼ਹਿਰ50,595
 • ਘਣਤਾ2,314/km2 (5,990/sq mi)
ਡਾਕ ਕੋਡ
50000