ਸਿੰਹਾਲਾ ਭਾਸ਼ਾ
ਸਿੰਹਾਲਾ(සිංහල signhala [ˈsiŋɦələ]), ਸਿੰਹਾਲੀ ਜਾਂ ਸਿੰਹਲੀ /sɪnəˈliːz/,[1] ਭਾਸ਼ਾ ਸ਼ਿਰੀਲੰਕਾ ਵਿੱਚ ਬੋਲੀ ਜਾਣ ਵਾਲੀ ਸਭ ਤੋਂ ਵੱਡੀ ਭਾਸ਼ਾ ਹੈ। ਸਿੰਹਲੀ ਦੇ ਬਾਅਦ ਸ਼ਿਰੀਲੰਕਾ ਵਿੱਚ ਸਭ ਤੋਂ ਜ਼ਿਆਦਾ ਬੋਲੀ ਜਾਣ ਵਾਲੀ ਭਾਸ਼ਾ ਤਮਿਲ ਹੈ। ਆਮ ਤੌਰ ਤੇ ਅਜਿਹਾ ਨਹੀਂ ਹੁੰਦਾ ਕਿ ਕਿਸੇ ਦੇਸ਼ ਦਾ ਜੋ ਨਾਮ ਹੋਵੇ ਉਹੀ ਉਸ ਦੇਸ਼ ਵਿੱਚ ਬਸਨੇ ਵਾਲੀ ਜਾਤੀ ਦਾ ਵੀ ਹੋਵੇ ਅਤੇ ਉਹੀ ਨਾਮ ਉਸ ਜਾਤੀ ਦੀ ਬੋਲੀ ਜਾਣ ਵਾਲੀ ਭਾਸ਼ਾ ਦਾ ਵੀ ਹੋਵੇ। ਸਿੰਹਲ ਟਾਪੂ ਦੀ ਇਹ ਵਿਸ਼ੇਸ਼ਤਾ ਹੈ ਕਿ ਉਸ ਵਿੱਚ ਵੱਸਣ ਵਾਲੀ ਜਾਤੀ ਵੀ ਸਿੰਹਲ ਕਹਾਉਂਦੀ ਚੱਲੀ ਆਈ ਹੈ ਅਤੇ ਉਸ ਜਾਤੀ ਦੀ ਭਾਸ਼ਾ ਵੀ ਸਿੰਹਲ ਹੈ।
ਸਿੰਹਾਲਾ | |
---|---|
සිංහල signhala | |
ਇਲਾਕਾ | Sri Lanka |
Native speakers | 16 million (2007) |
ਮੁੱਢਲੇ ਰੂਪ | |
ਉੱਪ-ਬੋਲੀਆਂ |
|
Sinhala alphabet (Brahmic) Sinhala Braille (Bharati) | |
ਅਧਿਕਾਰਤ ਸਥਿਤੀ | |
ਵਿੱਚ ਸਰਕਾਰੀ ਭਾਸ਼ਾ | Sri Lanka |
ਭਾਸ਼ਾ ਦਾ ਕੋਡ | |
ਆਈ.ਐਸ.ਓ 639-1 | si |
ਆਈ.ਐਸ.ਓ 639-2 | sin |
ਆਈ.ਐਸ.ਓ 639-3 | sin |
Glottolog | sinh1246 |
ਹਵਾਲੇ
ਸੋਧੋ- ↑ Laurie Bauer, 2007, The Linguistics Student’s Handbook, Edinburgh