ਅਨੁਰਾਧਾ ਪਾਲ[1] ਭਾਰਤ ਦੀ ਪਹਿਲੀ ਪ੍ਰੋਫ਼ੈਸ਼ਨਲ ਨਾਰੀ ਤਬਲਾ ਵਾਦਕ ਹੈ।

ਅਨੁਰਾਧਾ ਪਾਲ
ਮੂਲਮੁੰਬਈ , ਮਹਾਰਾਸ਼ਟਰ, ਭਾਰਤ
ਵੰਨਗੀ(ਆਂ)ਹਿੰਦੁਸਤਾਨੀ ਸ਼ਾਸਤਰੀ ਸੰਗੀਤ, ਵਿਸ਼ਵ ਫਿਊਜ਼ਨ ਸੰਗੀਤ, ਪਰਕਸ਼ਨ
ਕਿੱਤਾਤਬਲਾ Virtuoso
ਸਾਜ਼ਤਬਲਾ
ਲੇਬਲਸੁਰ ਔਰ ਸਾਜ਼
ਵੈਂਬਸਾਈਟwww.anuradhapal.com

ਜੀਵਨ ਬਿਓਰਾ

ਸੋਧੋ

ਬਚਪਨ ਵਿੱਚ ਉਸ ਦੇ ਭਰਾ ਨੂੰ ਤਬਲਾ ਸਿਖਾਣ ਵਾਲੇ ਉਸਤਾਦ ਉਸ ਨੂੰ ਕੁੜੀ ਹੋਣ ਦੀ ਵਜ੍ਹਾ ਨਾਲ ਤਬਲਾ ਸਿਖਾਣ ਨੂੰ ਤਿਆਰ ਹੀ ਨਹੀਂ ਸਨ ਹੋਏ। ਇਸ ਲਈ ਉਸ ਨੇ ਆਪਣੇ ਭਰਾ ਨੂੰ ਵੇਖ ਵੇਖ ਕੇ ਤਬਲਾ ਵਜਾਉਣਾ ਸਿੱਖਿਆ। ਜਦੋਂ ਉਹ 14 ਸਾਲ ਦੀ ਸੀ ਤਾਂ ਉਸ ਨੇ ਕੋਟਾ ਵਿੱਚ ਪਰਫਾਰਮ ਕੀਤਾ ਸੀ। ਉਸ ਦੌਰਾਨ ਮਹਾਨ ਤਬਲਾ ਵਾਦਕ ਜਾਕਿਰ ਹੁਸੈਨ ਦੇ ਪਿਤਾ ਅਤੇ ਖ਼ੁਦ ਇੱਕ ਮਸ਼ਹੂਰ ਤਬਲਾ ਵਾਦਕ ਉਸਤਾਦ ਅੱਲਾ ਰੱਖਾ ਖ਼ਾਨ ਵੀ ਮੌਜੂਦ ਸੀ।

ਹਵਾਲੇ

ਸੋਧੋ