ਅਨੋਇਤਾ ਸਟੇਡੀਅਮ

(ਅਨੋਏਤਾ ਸਟੇਡੀਅਮ ਤੋਂ ਮੋੜਿਆ ਗਿਆ)

ਅਨੋਇਤਾ ਸਟੇਡੀਅਮ, ਇਸ ਨੂੰ ਸਨ ਸੇਬਾਸਤੀਅਨ, ਸਪੇਨ ਵਿੱਚ ਸਥਿਤ ਇੱਕ ਫੁੱਟਬਾਲ ਸਟੇਡੀਅਮ ਹੈ। ਇਹ ਰਿਅਲ ਸੋਸਿਏਦਾਦ ਦਾ ਘਰੇਲੂ ਮੈਦਾਨ ਹੈ[2], ਜਿਸ ਵਿੱਚ 32,076[1] ਲੋਕਾਂ ਦੇ ਬੈਠਣ ਦੀ ਸਮਰੱਥਾ ਹੈ।

ਅਨੋਏਤਾ
ਟਿਕਾਣਾਸਨ ਸੇਬਾਸਤੀਅਨ,
ਸਪੇਨ
ਗੁਣਕ43°18′4.96″N 1°58′25.02″W / 43.3013778°N 1.9736167°W / 43.3013778; -1.9736167
ਖੋਲ੍ਹਿਆ ਗਿਆ1993
ਮਾਲਕਸਨ ਸੇਬਾਸਤੀਅਨ ਦੇ ਸ਼ਹਿਰ ਸਭਾ
ਚਾਲਕਸਨ ਸੇਬਾਸਤੀਅਨ ਦੇ ਸ਼ਹਿਰ ਸਭਾ
ਸਮਰੱਥਾ32,076[1]
ਮਾਪ105 x 68 ਮੀਟਰ
115 x 74 ਗਜ
ਕਿਰਾਏਦਾਰ
ਰਿਅਲ ਸੋਸਿਏਦਾਦ

ਹਵਾਲੇ

ਸੋਧੋ
  1. 1.0 1.1 http://int.soccerway.com/teams/spain/real-sociedad-de-futbol/2028/
  2. http://www.realsociedad.com/document/view/spa/181/135328/el-estadio

ਬਾਹਰੀ ਲਿੰਕ

ਸੋਧੋ