ਰਿਆਲ ਸੋਸੀਏਦਾਦ
(ਰਿਅਲ ਸੋਸਿਏਦਾਦ ਤੋਂ ਰੀਡਿਰੈਕਟ)
![]() | ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
ਰਿਅਲ ਸੋਸਿਏਦਾਦ ਡੀ ਫੁੱਟਬਾਲ, ਇੱਕ ਮਸ਼ਹੂਰ ਸਪੇਨੀ ਫੁੱਟਬਾਲ ਕਲੱਬ ਹੈ, ਇਹ ਸਨ ਸੇਬਾਸਿਯਨ, ਸਪੇਨ ਵਿਖੇ ਸਥਿੱਤ ਹੈ। ਇਹ ਅਨੋਏਤਾ, ਸਨ ਸੇਬਾਸਿਯਨ ਅਧਾਰਤ ਕਲੱਬ ਹੈ[2], ਜੋ ਲਾ ਲੀਗ ਵਿੱਚ ਖੇਡਦਾ ਹੈ।
![]() | |||
ਪੂਰਾ ਨਾਂ | ਰਿਅਲ ਸੋਸਿਏਦਾਦ ਡੀ ਫੁੱਟਬਾਲ | ||
---|---|---|---|
ਉਪਨਾਮ | ਟਸੌਰਿਉਰਦਿਨ (ਸਫੈਦ ਅਤੇ ਨੀਲੇ) | ||
ਸਥਾਪਨਾ | 7 ਸਤੰਬਰ 1909[1] | ||
ਮੈਦਾਨ | ਅਨੋਏਤਾ ਸਨ ਸੇਬਾਸਿਯਨ (ਸਮਰੱਥਾ: 32,200) | ||
ਪ੍ਰਧਾਨ | ਜੋਕਿਨ ਅਪੇਰਿਬੇ | ||
ਪ੍ਰਬੰਧਕ | ਜਗੋਬਾ ਅਰਸਤੇ | ||
ਲੀਗ | ਲਾ ਲੀਗ | ||
ਵੈੱਬਸਾਈਟ | ਕਲੱਬ ਦਾ ਅਧਿਕਾਰਕ ਸਫ਼ਾ | ||
|
ਹਵਾਲੇ ਸੋਧੋ
ਬਾਹਰੀ ਕੜੀਆਂ ਸੋਧੋ
ਵਿਕੀਮੀਡੀਆ ਕਾਮਨਜ਼ ਉੱਤੇ ਰਿਅਲ ਸੋਸਿਏਦਾਦ ਨਾਲ ਸਬੰਧਤ ਮੀਡੀਆ ਹੈ।