ਅਨੋਖਾ ਨਾਸਤਕ ਸੰਸਾਰ ਦੇ ਪ੍ਰਸਿੱਧ ਲੇਖਿਕ ਵਿਕਟਰ-ਹਿਉਗੋ ਦੀ ਲਿਖੀ ਕਹਾਣੀ ਦਾ ਇੱਕ ਅਨੁਵਾਦ ਹੈ। ਫ਼ਰਾਂਸ ਦੇ ਇਨਕਲਾਬ ਬਾਅਦ ਉਥੋਂ ਦੀਆਂ ਪ੍ਰਸਥਿਤੀਆਂ ਬਿਆਨ ਕਰਦੀ ਹੋਈ ਇਹ ਕਹਾਣੀ ਮਨੁੱਖੀ ਸਮਾਜ ਦੇ ਵਿਕਾਸ ਲਈ ਉਸਾਰੂ ਵਿਚਾਰਾਂ ਦੀ ਮਹੱਤਤਾ ਨੂੰ ਬੜੀ ਹੀ ਖੂਬਸੂਰਤੀ ਨਾਲ ਚਿਤਰਦੀ ਹੈ। ਪੰਜਾਬੀ ਪਾਠਕਾਂ ਦੀ ਸਹੂਲਤ ਲਈ ਗੁਰਬਖਸ਼ ਸਿੰਘ ਪ੍ਰੀਤਲੜੀ ਨੇ ਇਸਦਾ ਅਨੁਵਾਦ ਰੂਪ ਆਪਣੇ (ਕਹਾਣੀ-ਸੰਗ੍ਰਹਿ) ਵੀਣਾ ਵਿਨੋਦ ਤੇ ਹੋਰ ਕਹਾਣੀਆਂ ਵਿੱਚ ਸ਼ਾਮਲ ਕੀਤਾ ਹੈ।[1]

ਬਾਹਰੀ ਲਿੰਕ

ਸੋਧੋ

ਹਵਾਲੇ

ਸੋਧੋ
  1. "..:: Panjab Digital Library ::." www.panjabdigilib.org. Retrieved 2023-04-12.