ਅਪ੍ਰੈਲ ਫਲੋਰਸ
ਅਪ੍ਰੈਲ ਫਲੋਰਸ (ਜਨਮ ਅਪ੍ਰੈਲ 30, 1976 ਵਿੱਚ ਲਾਸ ਐਂਜਲਸ ਕਾਉਂਟੀ, ਕੈਲੀਫੋਰਨੀਆ), ਨੂੰ ਫ਼ੈਟੀ ਡਲੀਸ਼ੀਅਸ,[7] ਜਾਂ ਫ਼ੈਟੀ ਡੀ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ, ਇੱਕ ਅਮਰੀਕੀ ਪੌਰਨੋਗ੍ਰਾਫਿਕ ਅਭਿਨੇਤਰੀ ਅਤੇ ਨਿਰਦੇਸ਼ਕ, ਲੇਖਕ, ਫੋਟੋਗ੍ਰਾਫਰ, ਬਣਤਰ ਕਲਾਕਾਰ, ਅਤੇ ਪਲੱਸ-ਸਾਇਜ਼ ਮਾਡਲ ਹੈ।[8]
ਅਪ੍ਰੈਲ ਫਲੋਰਸ | |
---|---|
ਜਨਮ | [1] ਲਾਸ ਐਂਜਲਸ ਕਾਉਂਟੀ, ਕੈਲੀਫ਼ੋਰਨਿਆ, ਸੰਯੁਕਤ Staਰਾਜtes[2] | ਅਪ੍ਰੈਲ 30, 1976
ਹੋਰ ਨਾਮ | ਫੈਟੀ ਡੀ[3][4] |
ਕੱਦ | 5 ft 2 in (1.57 m) |
ਜੀਵਨ ਸਾਥੀ | ਕਾਰਲੋਸ ਬੈਟਸ(2003[5] | —2013 ; (his death)
No. of adult films | 44 (per IAFD as of November 2015)[6] |
ਵੈੱਬਸਾਈਟ | http://www.fattyd.com |
ਸ਼ੁਰੂਆਤੀ ਜੀਵਨ
ਸੋਧੋਫਲੋਰਸ ਧਰਮ ਦੀ ਬਹੁਤ ਪਾਬੰਦ ਇੱਕ ਪਰਿਵਾਰ ਤੋਂ ਸੀ। ਇਹ ਆਪਣੇ ਪਿਤਾ ਵਲੋਂ ਇੱਕ ਇਕੋਡੋਰਿਅਨ ਹੈ। ਅਤੇ ਆਪਣੀ ਮਾਤਾ ਵਲੋਂ ਮੈਕਸੀਕਨ ਹੈ ਅਤੇ ਇਹ ਆਪਣੇ ਆਪ ਨੂੰ “ਮੈਕਸੋਡੋਰੀਅਨ” ਕਹਿੰਦੀ ਹੈ।[9]
ਨਿੱਜੀ ਜੀਵਨ
ਸੋਧੋਫਲੋਰਸ ਨੇ ਕਾਰਲੋਸ ਬੈਟਸ ਨਾਲ ਵਿਆਹ ਕਰਵਾਇਆ ਅਤੇ ਉਸ ਨਾਲ ਇਹ 10 ਸਾਲ ਰਹੀ ਜਦੋਂ ਤੱਕ 22 ਅਕਤੂਬਰ, 2013 ਨੂੰ ਬੈਟਸ ਦੀ ਮੌਤ ਨਹੀਂ ਹੋ ਗਈ।[5]
ਅਡਲਟ ਫ਼ਿਲਮਾਂ
ਸੋਧੋ2007: "ਅਲਰਟ ਈਗੋ"[10]
2007: "ਵੋਲੁਪਟੋਆਸ ਲਾਇਫ਼"[11]
2008: "ਵੋਲੁਪਟੋਆਸ ਬਾਇਕਰ ਬੇਬਸ"[14]
2009: ਬਿਹਾਇੰਡ ਦ ਰੈਡ ਡੋਰ[15]
2009: "ਗਲਾਮਾਜ਼ੋਨਸ"[16]
2010: "ਆਰਟਕੋਰ"[17]
2010: "ਡੇਂਜਰਸ ਕਰਵਸ"[18]
2011: "ਸੋਲਾ"[19]
2012: "ਅਪ੍ਰੈਲ ਫਲੋਰਸ ਵਰਲਡ"[20]
ਇਹ ਵੀ ਵੇਖੋ
ਸੋਧੋ- Belladonna
- Jiz Lee
- Shine Louise Houston
- Queer Pornography
ਹਵਾਲੇ
ਸੋਧੋ- ↑ April Flores DVDs, VOD, Blu-Ray Videos at Adult Film Database. Retrieved December 6, 2011.
- ↑ April Flores | Cover Girls | Bizarre Girls | Bizarre Magazine UK Archived 2014-07-22 at the Wayback Machine.. December 7, 2011.
- ↑ Fatty D » About Archived 2011-12-20 at the Wayback Machine.. Retrieved December 7, 2011.
- ↑ April Flores Sex Toy! | Latest News | Weird News | Bizarre Magazine UK. Retrieved December 7, 2011.
- ↑ 5.0 5.1 Dan Miller (2013-10-23). "Carlos Batts Passes Away". XBIZ. Retrieved 2013-10-27.
{{cite web}}
: Italic or bold markup not allowed in:|publisher=
(help) - ↑ April Flores ਇੰਟਰਨੈਟ ਅਡਲਟ ਫ਼ਿਲਮ ਡਾਟਾਬੇਸ
- ↑ Tristan, Taormino,; Parreñas, Shimizu, Celine; Constance, Penley,; Mireille, Miller-Young, (2013). "The Feminist Porn Book" (in English): 279–283.
{{cite journal}}
: Cite journal requires|journal=
(help)CS1 maint: extra punctuation (link) CS1 maint: multiple names: authors list (link) CS1 maint: unrecognized language (link) - ↑ Staff (September 2013). "crossover report". Adult Video News: 22.
- ↑ AVN - Big Is Beautiful (and Profitable) for the Adult Marketplace Archived 2015-10-02 at the Wayback Machine..
- ↑ "Buy Alter Ego on DVD | TLA Cult". www.tlavideo.com (in ਅੰਗਰੇਜ਼ੀ). Retrieved 2017-04-29.
- ↑ "Voluptuous Life (2007) - Carlos Batts | Synopsis, Characteristics, Moods, Themes and Related | AllMovie". AllMovie. Retrieved 2017-04-29.
- ↑ AVN, David Sullivan,. "Carlos Batts Takes 'Kiss Attack' to San Diego Comic-Con | AVN". AVN. Retrieved 2017-04-29.
{{cite web}}
: CS1 maint: extra punctuation (link) CS1 maint: multiple names: authors list (link) - ↑ Grey, Sasha; Flores, April; Rossi, Claudia; Vandella, Sarah (2000-01-01), Kiss Attack, retrieved 2017-04-29
- ↑ Cholita, La; Cruz, Bunny De La; Divine, Desiree; Flores, April (2000-01-01), Voluptuous Biker Babes, retrieved 2017-04-29
- ↑ "Behind The Red Door". www.hotmovies.com (in ਅੰਗਰੇਜ਼ੀ). Retrieved 2017-04-29.
- ↑ "Glamazons :: Good Releasing". goodreleasing.com (in ਅੰਗਰੇਜ਼ੀ (ਅਮਰੀਕੀ)). Archived from the original on 2017-07-17. Retrieved 2017-04-29.
{{cite web}}
: Unknown parameter|dead-url=
ignored (|url-status=
suggested) (help); horizontal tab character in|title=
at position 10 (help) - ↑ "Artcore". www.hotmovies.com (in ਅੰਗਰੇਜ਼ੀ). Retrieved 2017-04-29.
- ↑ "Dangerous Curves DVD". www.cduniverse.com. Retrieved 2017-04-29.
- ↑ "Buy Sola on DVD | TLA Cult". www.tlavideo.com (in ਅੰਗਰੇਜ਼ੀ). Retrieved 2017-04-29.
- ↑ "April Flores World". www.hotmovies.com (in ਅੰਗਰੇਜ਼ੀ). Retrieved 2017-04-29.
External links
ਸੋਧੋ- ਅਧਿਕਾਰਿਤ ਵੈੱਬਸਾਈਟ
- April Flores' porn website Fat Girl Fantasies
- April Flores, ਇੰਟਰਨੈੱਟ ਮੂਵੀ ਡੈਟਾਬੇਸ 'ਤੇ
- April Flores ਇੰਟਰਨੈਟ ਅਡਲਟ ਫ਼ਿਲਮ ਡਾਟਾਬੇਸInternet Adult Film Database
- April Flores ਅਡਲਟ ਫ਼ਿਲਮ ਡਾਟਾਬੇਸ 'ਤੇAdult Film Database
- ਅਪ੍ਰੈਲ ਫਲੋਰਸ ਟਵਿਟਰ ਉੱਤੇ