ਅਫ਼ਗ਼ਾਨਿਸਤਾਨ ਦੇ ਸੂਬੇ

ਅਫ਼ਗ਼ਾਨਿਸਤਾਨ ਸਰਕਾਰੀ ਤੌਰ 'ਤੇ 34 ਸੂਬਿਆਂ ਵਿੱਚ ਵੰਡਿਆ ਹੋਇਆ ਹੈ ਅਤੇ ਹਰੇਕ ਸੂਬਾ ਅੱਗੋਂ ਜ਼ਿਲ੍ਹਿਆਂ ਵਿੱਚ ਵੰਡਿਆ ਹੋਇਆ ਹੈ।

ਅਫ਼ਗ਼ਾਨਿਸਤਾਨ ਦੇ 34 ਸੂਬੇ

ਸੂਬੇ

ਸੋਧੋ
  1. ਬਡਖਸ਼ਾਨ
  2. ਬਦਘਿਸ
  3. ਬਘਲਨ
  4. ਬਲਖ
  5. ਬਮਿਆਨ
  6. ਡੇਕੁੰਡੀ
  7. ਫਰਾਹ
  8. ਫਰਯਾਬ
  9. ਗਜ਼ਨੀ
  10. ਗੋਰ
  11. ਹੇਲਮੰਡ
  12. ਹੇਰਟ
  13. ਜੋਵਜ਼ਜਨ
  14. ਕਾਬੁਲ
  15. ਕੰਧਾਰ
  16. ਕਪੀਸਾ
  17. ਖੋਸਟ
  18. ਕੋਨਰ
  19. ਕੁੰਡੁਜ਼
  20. ਲਘਮਨ
  21. ਲੋਗਰ
  22. ਨੰਗਰਹਰ
  23. ਨਿਮਰੁਜ਼
  24. ਨੁਰੇਸਤਾਨ
  25. ਓਰੁਜਗਾਨ
  26. ਪਕਟਿਆ
  27. ਪਕਟਿਕਾ
  28. ਪੰਜਸ਼ੀਰ
  29. ਪਰਵਾਨ
  30. ਸੰਮਨਗਨ
  31. ਸਾਰੇ ਪੋਲ
  32. ਟਖਰ
  33. ਵਰਦਕ
  34. ਜ਼ਬੂਲ