ਅਫ਼ਰੀਕੀ-ਅਮਰੀਕੀ ਨਾਗਰਿਕ ਅਧਿਕਾਰ ਅੰਦੋਲਨ (1954–68)
ਅਫਰੀਕੀ-ਅਮਰੀਕੀ ਨਾਗਰਿਕ ਅਧਿਕਾਰ ਅੰਦੋਲਨ ਵਿੱਚ ਸੰਯੁਕਤ ਰਾਜ ਅਮਰੀਕਾ ਦੇ ਉਹ ਅੰਦੋਲਨ ਸ਼ਾਮਲ ਹਨ, ਜਿਹਨਾਂ ਦਾ ਉਦੇਸ਼ ਅਫਰੀਕੀ-ਅਮਰੀਕੀ ਲੋਕਾਂ ਦੇ ਖਿਲਾਫ ਨਸਲੀ ਭੇਦਭਾਵ ਨੂੰ ਗੈਰ-ਕਾਨੂੰਨੀ ਘੋਸ਼ਿਤ ਕਰਨਾ ਅਤੇ ਦੱਖਣੀ ਰਾਜਾਂ ਵਿੱਚ ਮਤਦਾਨ ਅਧਿਕਾਰ ਨੂੰ ਫੇਰ ਸਥਾਪਤ ਕਰਨਾ ਸੀ।
ਅਫਰੀਕੀ-ਅਮਰੀਕੀ ਨਾਗਰਿਕ ਅਧਿਕਾਰ ਅੰਦੋਲਨ | ||||
---|---|---|---|---|
ਤਾਰੀਖ | 1954–68 | |||
ਸਥਾਨ | ਸੰਯੁਕਤ ਰਾਜ ਅਮਰੀਕਾ, ਖਾਸਕਰ ਦੱਖਣ | |||
ਟੀਚੇ | ਨਸਲੀ ਭੇਦਭਾਵ ਦਾ ਅੰਤ | |||
ਢੰਗ | ਸਿੱਧੀ ਕਾਰਵਾਈ, ਸਿਵਲ ਵਿਰੋਧ, ਸਿਵਲ ਨਾਫਰਮਾਨੀ, voter registration, ਭਾਈਚਾਰੇ ਦੀ ਸਿੱਖਿਆ | |||
ਨਤੀਜਾ | 1964 ਦਾ ਨਾਗਰਿਕ ਅਧਿਕਾਰ ਕਾਨੂੰਨ 1965 ਦਾ ਵੋਟ ਅਧਿਕਾਰ ਕਾਨੂੰਨ 1968 ਦਾ ਨਾਗਰਿਕ ਅਧਿਕਾਰ ਕਾਨੂੰਨ | |||
ਅੰਦਰੂਨੀ ਲੜਾਈ ਦੀਆਂ ਧਿਰਾਂ | ||||
| ||||
ਮੋਹਰੀ ਹਸਤੀਆਂ | ||||