ਅਫ਼ਰੀਕੀ ਨੈਸ਼ਨਲ ਕਾਂਗਰਸ
ਅਫ਼ਰੀਕੀ ਨੈਸ਼ਨਲ ਕਾਂਗਰਸ (ਏ ਐਨ ਸੀ ) ਦੱਖਣ ਅਫ਼ਰੀਕਾ ਦੀ ਰਾਜ ਕਰ ਰਹੀ ਪਾਰਟੀ ਹੈ। ਇਹ ਕਾਂਗਰਸ ਆਫ ਸਾਉਥ ਅਫਰੀਕਨ ਟ੍ਰੇਡ ਯੂਨੀਅਨਜ, ਕੋਸਾਟੂ (COSATU) ਅਤੇ ਸਾਊਥ ਅਫਰੀਕਨ ਕਮਿਊਨਿਸਟ ਪਾਰਟੀ (ਐੱਸ ਏ ਸੀ ਪੀ) ਦੇ ਨਾਲ ਤਿੰਨ-ਧਿਰੀ ਗੰਢ-ਜੋੜ ਵਿੱਚ ਹੈ। ਇਹ ਅਪਰੈਲ 1994 ਤੋਂ ਹੀ ਗੈਰ-ਰੰਗਭੇਦ ਲੋਕਤੰਤਰੀ ਸਰਕਾਰ ਦੇ ਸਥਾਪਤ ਹੋਣ ਦੇ ਸਮੇਂ ਤੋਂ ਹੀ ਰਾਜ ਕਰ ਰਹੀ ਹੈ। ਆਪਣੇ ਨੂੰ ਖੱਬੇ ਬਾਜ਼ੂ ਦੀ ਅਨੁਸ਼ਾਸ਼ਿਤ ਸ਼ਕਤੀ ਕਹਿਲਾਉਂਦੀ ਹੈ।[2] ਇਹ ਮੂਲ ਰੂਪ ਵਿੱਚ ਦੱਖਣ ਅਫ਼ਰੀਕਨ ਨੇਟਿਵ ਨੈਸ਼ਨਲ ਕਾਂਗਰਸ ਦੇ ਨਾਂ ਹੇਠ 8 ਜਨਵਰੀ 1912 ਨੂੰ ਬਲੋਇੰਫਾਉਂਟੇਨ ਵਿੱਚ ਸਥਾਪਤ ਕੀਤੀ ਗਈ ਸੀ। ਫਰਮਾ:ਹਾਵਲੇ
- ↑ "ANC Party Declaration 51". the African National Congress. Archived from the original on 1 ਜੂਨ 2013. Retrieved 26 July 2012.
{{cite web}}
: Unknown parameter|dead-url=
ignored (|url-status=
suggested) (help)
ਅਫ਼ਰੀਕੀ ਨੈਸ਼ਨਲ ਕਾਂਗਰਸ |
---|