ਦੱਖਣੀ ਅਫ਼ਰੀਕੀ ਕਮਿਊਨਿਸਟ ਪਾਰਟੀ
(ਸਾਊਥ ਅਫਰੀਕਨ ਕਮਿਊਨਿਸਟ ਪਾਰਟੀ ਤੋਂ ਮੋੜਿਆ ਗਿਆ)
ਸਾਊਥ ਅਫ਼ਰੀਕਨ ਕਮਿਊਨਿਸਟ ਪਾਰਟੀ (SACP) ਦੱਖਣੀ ਅਫ਼ਰੀਕਾ ਦੀ ਇੱਕ ਕਮਿਊਨਿਸਟ ਪਾਰਟੀ ਹੈ। ਇਹ 1921 ਵਿੱਚ ਬਣੀ ਸੀ। ਇਹ 1950 ਵਿੱਚ ਗੈਰ-ਕਾਨੂੰਨੀ ਐਲਾਨ ਦਿੱਤੀ ਗਈ ਸੀ। ਇਸਨੇ ਰੰਗਭੇਦ ਦੇ ਵਿਰੁੱਧ ਸੰਘਰਸ਼ ਵਿੱਚ ਸਰਗਰਮ ਹਿੱਸਾ ਲਿਆ। ਇਹ ਕਾਂਗਰਸ ਆਫ਼ ਸਾਊਥ ਅਫ਼ਰੀਕਨ ਟ੍ਰੇਡ ਯੂਨੀਅਨਜ, ਕੋਸਾਟੂ (COSATU) ਅਤੇ ਅਫ਼ਰੀਕੀ ਨੈਸ਼ਨਲ ਕਾਂਗਰਸ (ਏ ਐਨ ਸੀ) ਦੇ ਨਾਲ ਤਿੰਨ-ਧਿਰੀ ਗੰਢ-ਜੋੜ ਵਿੱਚ ਹੈ।
ਦੱਖਣੀ ਅਫ਼ਰੀਕੀ ਕਮਿਊਨਿਸਟ ਪਾਰਟੀ |
---|