ਅਬਦੁਲ ਹਾਫੀਜ਼ ਲੱਖੋ

ਅਬਦੁਲ ਹਾਫੀਜ਼ ਲੱਖੋ (1928–2017), ਇੱਕ ਪਾਕਿਸਤਾਨੀ ਵਕੀਲ ਅਤੇ ਸਾਬਕਾ ਪ੍ਰਧਾਨ ਮੰਤਰੀ ਜ਼ੁਲਫਿਕਾਰ ਅਲੀ ਭੁੱਟੋ ਦੇ ਬਚਾਅ ਪੱਖ ਦਾ ਵਕੀਲ ਸੀ।[1][2][3][4] ਉਹ 87 ਸਾਲ ਦੀ ਉਮਰ ਵਿੱਚ ਅਕਾਲ ਚਲਾਣਾ ਕਰ ਗਿਆ ਸੀ।[5]

Abdul Hafeez Lakho
ਜਨਮ10 May 1928
ਮੌਤ7 January 2017
ਪੇਸ਼ਾLawyer
ਰਾਜਨੀਤਿਕ ਦਲPakistan Peoples Party

ਉਸਨੇ ਥੋੜ੍ਹੇ ਸਮੇਂ ਲਈ ਪਾਕਿਸਤਾਨੀ ਹਵਾਈ ਸੈਨਾ ਵਿੱਚ ਇੱਕ ਪਾਇਲਟ ਵਜੋਂ ਸੇਵਾ ਨਿਭਾਈ, ਪਰ ਬਾਅਦ ਵਿੱਚ ਇੱਕ ਵਕੀਲ ਵਜੋਂ ਆਪਣਾ ਕਰੀਅਰ ਬਣਾਉਣ ਲਈ ਅਸਤੀਫਾ ਦੇ ਦਿੱਤਾ।[5] ਉਹ ਇੱਕ ਸਿਆਸੀ ਕਾਰਕੁਨ ਅਤੇ ਜ਼ੁਲਫ਼ਿਕਾਰ ਅਲੀ ਭੁੱਟੋ ਦਾ ਸਮਰਥਕ ਸੀ।[5] 1990 ਦੇ ਦਹਾਕੇ ਵਿੱਚ ਮਨੁੱਖੀ ਅਧਿਕਾਰਾਂ ਦੀ ਸੁਰੱਖਿਆ ਲਈ ਉਸ ਦੀਆਂ ਸੇਵਾਵਾਂ ਨੂੰ ਮਾਨਤਾ ਦੇਣ ਲਈ ਉਸਨੂੰ ਸਿਤਾਰਾ-ਏ-ਇਮਤਿਆਜ਼ ਦੇ ਸਰਵਉੱਚ ਨਾਗਰਿਕ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ।[5]

ਅਵਾਰਡ

ਸੋਧੋ

ਹਵਾਲੇ

ਸੋਧੋ
  1. "Last rites: Senior lawyer Hafeez Lakho passes away – The Express Tribune". 8 January 2017.
  2. "Veteran lawyer Abdul Hafeez Lakho passes away – SAMAA TV".
  3. Siddiqui, Tahir (8 January 2017). "Abdul Hafeez Lakho is no more".
  4. "DailyTimes – Zardari expresses grief over Hafeez Lakho's death". dailytimes.com.pk.
  5. 5.0 5.1 5.2 5.3 "Last rites: Senior lawyer Hafeez Lakho passes away – The Express Tribune". 8 January 2017."Last rites: Senior lawyer Hafeez Lakho passes away – The Express Tribune". 8 January 2017.