ਅਬਦੁੱਲਾ ਅਹਿਮਦ ਬਦਾਵੀ ਇੱਕ ਮਲੇਸ਼ੀਅਨ ਸਿਆਸਤਦਾਨ ਹਨ ਜੋ ਕਿ 2003 ਤੋਂ 2009 ਤੱਕ ਮਲੇਸ਼ੀਆ ਦੇ ਪ੍ਰਧਾਨ ਮੰਤਰੀ ਰਹਿ ਚੁੱਕੇ ਹਨ। ਉਹਨਾਂ ਨੂੰ ਪਕ ਲਾਹ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ।

ਅਬਦੁੱਲਾ ਅਹਿਮਦ ਬਦਾਵੀ