ਅਬਰਾਰ ਨਦੀਮ ਉਰਦੂ ਅਤੇ ਪੰਜਾਬੀ ਦੋਹਾਂ ਜ਼ਬਾਨਾਂ ਵਿਚ ਸ਼ਾਇਰੀ ਕਰਦਾ ਹੈ। ਉਹ ਭਲਵਾਲ ਜ਼ਿਲ੍ਹਾ ਸਰਗੋਧਾ ਤੋਂ ਹੈ। ਕਵੀ ਹੋਣ ਦੇ ਇਲਾਵਾ ਉਹ ਇਕ ਕਾਲਮ-ਨਿਗਾਰ, ਮਜ਼ਾਹ-ਨਿਗਾਰ ਤੇ ਰੇਡੀਓ ਪ੍ਰੋਡਿਊਸਰ ਵੀ ਹੈ।[1]

ਹਵਾਲੇ

ਸੋਧੋ