ਅਬਾਸ ਅਲ-ਮੁਸਾਵੀ ਲਿਬਨਾਨ ਦਾ ਇੱਕ ਸ਼ੀਆ ਧਾਰਮਿਕ ਲੀਡਰ ਸੀ। ਉਹ ਹਿਜ਼ਬੁੱਲਾ ਦਾ ਸਹਿ ਸੰਸਥਾਪਕ ਅਤੇ ਸੈਕਟਰੀ ਜਰਨਲ ਸੀ। ਉਹ 1992 ਵਿੱਚ ਇਜ਼ਰਾਇਲ ਦੀ ਫ਼ੌਜ ਦੇ ਹੱਥੋਂ ਮਾਰਿਆ ਗਿਆ।[1]

ਅਬਾਸ ਅਲ-ਮੁਸਾਵੀ
عباس الموسوي
ਹਿਜ਼ਬੁੱਲਾ ਦਾ ਸੈਕਟਰੀ ਜਰਨਲ
ਦਫ਼ਤਰ ਵਿੱਚ
ਮਈ 1991 – 16 ਫ਼ਰਵਰੀ 1992
ਤੋਂ ਪਹਿਲਾਂSubhi al-Tufayli
ਤੋਂ ਬਾਅਦHassan Nasrallah
ਨਿੱਜੀ ਜਾਣਕਾਰੀ
ਜਨਮ1952
ਅਲ-ਨਬੀ ਸ਼ੀਥ, ਲਿਬਨਾਨ
ਮੌਤ16 ਫ਼ਰਵਰੀ 1992 (ਉਮਰ 40)
Nabatieh Governorate, ਲਿਬਨਾਨ
ਕੌਮੀਅਤLebanese
ਕਿੱਤਾCleric

ਮੁੱਢਲਾ ਜੀਵਨ ਅਤੇ ਸਿੱਖਿਆ

ਸੋਧੋ

ਮੁਸਾਵੀ ਦਾ ਜਨਮ ਲਿਬਨਾਨ ਦੇ ਬੇਕਾ ਘਾਟੀ ਵਿੱਚ ਅਲ ਨਬੀ-ਸ਼ੀਥ ਨਾਂ ਦੇ ਪਿੰਡ ਵਿੱਚ ਇੱਕ ਸ਼ਿਆ ਪਰਿਵਾਰ ਵਿੱਚ ਹੋਇਆ। ਉਸਨੇ ਅੱਠ ਸਾਲ ਇਰਾਕ ਵਿੱਚ ਧਰਮਸ਼ਾਸ਼ਤਰ ਦੀ ਵਿਦਿਆ ਪ੍ਰਾਪਤ ਕੀਤੀ। ਜਿੱਥੇ ਉਹ ਇਰਾਨ ਦੇ ਰੂਹੁੱਲਾ ਖ਼ੁਮੈਨੀ ਦੇ ਵਿਚਾਰਾਂ ਤੋਂ ਬਹੁਤ ਪ੍ਰਭਾਵਿਤ ਹੋਇਆ।

ਹਵਾਲੇ

ਸੋਧੋ
  1. "Abbās al-Mūsawī". Encyclopedia Britannica. Retrieved 23 July 2012.