ਮੁੱਖ ਮੀਨੂ ਖੋਲ੍ਹੋ

ਲਿਬਨਾਨ (ਅਰਬੀ: لبنان), ਅਧਿਕਾਰਕ ਤੌਰ ਉੱਤੇ ਲਿਬਨਾਨੀ ਗਣਰਾਜ (ਅਰਬੀ: الجمهورية اللبنانية ਅਲ-ਜਮਹੂਰੀਆ ਅਲ-ਲਿਬਨਾਨੀਆ), ਪੂਰਬੀ ਭੂ-ਮੱਧ ਖੇਤਰ 'ਚ ਸਥਿੱਤ ਇੱਕ ਦੇਸ਼ ਹੈ ਜੋ ਮਹਾਂਦੀਪੀ ਏਸ਼ੀਆ 'ਚ ਸਭ ਤੋਂ ਛੋਟਾ ਹੈ। ਇਸ ਦੀਆਂ ਹੱਦਾਂ ਪੂਰਬ ਅਤੇ ਉੱਤਰ ਵੱਲ ਸੀਰੀਆ ਅਤੇ ਦੱਖਣ ਵੱਲ ਇਜ਼ਰਾਈਲ ਨਾਲ ਲੱਗਦੀਆਂ ਹਨ। ਲਿਬਨਾਨ ਦੀ ਭੂਗੋਲਕ ਸਥਿਤੀ ਭੂ-ਮੱਧ ਸਾਗਰ ਦੇ ਬੇਟ ਇਲਾਕੇ ਅਤੇ ਅਰਬੀ ਅੰਤਰ-ਦੇਸ਼ੀ ਖੇਤਰ ਦੇ ਚੁਰਾਹੇ ਉੱਤੇ ਹੈ ਜਿਸ ਕਾਰਨ ਇੱਥੋਂ ਦਾ ਇਤਿਹਾਸ ਬਹੁਤ ਹੀ ਦਿਲਚਸਪ ਹੈ ਅਤੇ ਸੱਭਿਆਚਾਰਕ ਪਹਿਚਾਣ ਨੂੰ ਧਾਰਮਿਕ ਅਤੇ ਨਸਲੀ ਵਿਭਿੰਨਤਾ ਨੇ ਕਾਇਮ ਕੀਤਾ ਹੈ।[5]

ਲਿਬਨਾਨੀ ਗਣਰਾਜ
الجمهورية اللبنانية
ਅਲ-ਜਮਹੂਰੀਆ ਅਲ-ਲਿਬਨਾਨੀਆ
République libanaise
ਝੰਡਾ ਮੋਹਰ
ਐਨਥਮ: كلّنا للوطن  
  
ਆਪਾਂ ਸਾਰੇ, ਵਤਨ ਵਾਸਤੇ!
ਲਿਬਨਾਨ ਦੀ ਸਥਿਤੀ
ਲਿਬਨਾਨ ਦੀ ਸਥਿਤੀ
ਰਾਜਧਾਨੀ
and largest city
ਬੈਰੂਤ
33°54′N 35°32′E / 33.900°N 35.533°E / 33.900; 35.533
ਐਲਾਨ ਬੋਲੀਆਂ ਅਰਬੀ1
ਕਦਰ ਹਾਸਲ ਕੌਮੀ ਬੋਲੀਆਂ ਅਰਬੀ
ਫ਼ਰਾਂਸੀਸੀ
ਡੇਮਾਨਿਮ ਲਿਬਨਾਨੀ
ਸਰਕਾਰ ਏਕਾਤਮਕ ਇਕਬਾਲਾਤਮਕ ਅਤੇ ਸੰਸਦੀ ਗਣਰਾਜ[1]
 •  ਰਾਸ਼ਟਰਪਤੀ ਮਿਸ਼ੇਲ ਸੁਲੇਮਾਨ
 •  ਪ੍ਰਧਾਨ ਮੰਤਰੀ ਨਜੀਬ ਮਿਕਾਤੀ
 •  ਉਪ ਪ੍ਰਧਾਨ ਮੰਤਰੀ ਸਮੀਰ ਮੂਕਬੇਲ
 •  ਸੰਸਦ ਵਕਤਾ ਨਬੀਹ ਬੇਰੀ
 •  ਸੰਸਦ ਉਪ-ਵਕਤਾ ਫ਼ਰੀਦ ਮਕਰੀ
ਕਾਇਦਾ ਸਾਜ਼ ਢਾਂਚਾ ਸੰਸਦ
ਸੁਤੰਤਰਤਾ ਫ਼ਰਾਂਸੀਸੀ ਮੁਲਕ ਸੰਗਠਨ ਦਾ ਖ਼ਾਤਮਾ
 •  ਵਡੇਰੇ ਲਿਬਨਾਨ ਦਾ ਐਲਾਨ 1 ਸਤੰਬਰ 1920 
 •  ਸੰਵਿਧਾਨ 23 ਮਈ 1926 
 •  ਐਲਾਨ 26 ਨਵੰਬਰ 1941 
 •  ਮਾਨਤਾ 22 ਨਵੰਬਰ 1943 
 •  ਮਿੱਤਰ-ਰਾਸ਼ਟਰ ਫੌਜਾਂ ਦੀ ਵਾਪਸੀ 31 ਦਸੰਬਰ 1946 
ਰਕਬਾ
 •  ਕੁੱਲ 10,452 km2 (166ਵਾਂ)
4,036 sq mi
 •  ਪਾਣੀ (%) 1.8
ਅਬਾਦੀ
 •  2008 ਅੰਦਾਜਾ 4,224,000[2] (126ਵਾਂ)
 •  ਗਾੜ੍ਹ 404/km2 (25ਵਾਂ)
1,046/sq mi
GDP (PPP) 2011 ਅੰਦਾਜ਼ਾ
 •  ਕੁੱਲ $61.444 billion[3] (83ਵਾਂ)
 •  ਫ਼ੀ ਸ਼ਖ਼ਸ $15,522[3] (57ਵਾਂ)
GDP (ਨਾਂ-ਮਾਤਰ) 2011 ਅੰਦਾਜ਼ਾ
 •  ਕੁੱਲ $39.039 ਬਿਲੀਅਨ[3] (80ਵਾਂ)
 •  ਫ਼ੀ ਸ਼ਖ਼ਸ $9,862[3] (63ਵਾਂ)
HDI (2011)ਵਾਧਾ 0.739[4]
Error: Invalid HDI value · 71ਵਾਂ
ਕਰੰਸੀ ਲਿਬਨਾਨੀ ਪਾਊਂਡ (LBP)
ਟਾਈਮ ਜ਼ੋਨ ਪੂਰਬੀ ਯੂਰਪੀ ਵਕਤ (UTC+2)
 •  ਗਰਮੀਆਂ (DST) ਪੂਰਬੀ ਯੂਰਪੀ ਵਕਤ ਗਰਮੀਆਂ (UTC+3)
ਡਰਾਈਵ ਕਰਨ ਦਾ ਪਾਸਾ ਸੱਜੇ
ਕੌਲਿੰਗ ਕੋਡ 961
ਇੰਟਰਨੈਟ TLD .lb
1ਲਿਬਨਾਨ ਦੇ ਸੰਵਿਧਾਨ ਦੀ ਧਾਰਾ 11 ਦੇ ਮੁਤਾਬਕ "ਅਰਬੀ ਅਧਿਕਾਰਕ ਰਾਸ਼ਟਰੀ ਭਾਸ਼ਾ ਹੈ। ਇੱਕ ਕਨੂੰਨ ਫੈਸਲਾ ਲਏਗਾ ਕਿ ਕਦੋਂ ਫ਼ਰਾਂਸੀਸੀ ਦੀ ਵਰਤੋਂ ਕੀਤੀ ਜਾਵੇਗੀ।"

ਸੂਬੇ ਅਤੇ ਜ਼ਿਲ੍ਹੇਸੋਧੋ

ਲਿਬਨਾਨ ਨੂੰ ਛੇ ਸੂਬਿਆਂ (ਮੋਹਾਫ਼ਜ਼ਾਤ, ਅਰਬੀ: محافظات —;ਇੱਕ-ਵਚਨ ਮੋਹਾਫ਼ਜ਼ਾ, ਅਰਬੀ: محافظة) ਵਿੱਚ ਵੰਡਿਆ ਹੋਇਆ ਹੈ ਜੋ ਅੱਗੋਂ 25 ਜ਼ਿਲ੍ਹਿਆਂ (ਅਕਦਿਆ—singular: ਕਦਾ) 'ਚ ਵੰਡੇ ਹੋਏ ਹਨ।[6] ਇਹ ਜ਼ਿਲ੍ਹੇ ਵੀ ਅੱਗੋਂ ਬਹੁਤ ਸਾਰੀਆਂ ਨਗਰਪਾਲਿਕਾਵਾਂ ਵਿੱਚ ਵੰਡੇ ਹੋਏ ਹਨ, ਜਿਹਨਾਂ ਵਿੱਚ ਸ਼ਹਿਰਾਂ ਜਾਂ ਪਿੰਡਾਂ ਦਾ ਸਮੂਹ ਸ਼ਾਮਲ ਹੁੰਦਾ ਹੈ। ਇਹ ਸੂਬੇ ਅਤੇ ਜ਼ਿਲ੍ਹੇ ਹੇਠਾਂ ਦਿੱਤੇ ਗਏ ਹਨ:

 
ਉੱਤਰ
ਅੱਕਰ
ਮਿਨੀਆ-
ਦੱਨੀਆ
ਜ਼ਘਰਤਾ
ਕੂਰਾ
ਤ੍ਰਿਪੋਲੀ
ਬਸ਼ੱਰੀ
ਬਤਰੂਨ
ਮਾਊਂਟ
ਲਿਬਨਾਨ
ਜਬੇਲ
ਕੇਸਰਵਨ
ਮਤਨ
ਬੈਰੂਤ
ਬੈਰੂਤ
ਬਾਬਦਾ
ਅੱਲੇ
ਸ਼ੂਫ਼
ਦੱਖਣ
ਜਜ਼ੀਨ
ਸਿਦੌਨ
ਤਾਇਰ
ਬੱਕਾ
ਹਰਮਲ
ਬਾਲਬੇਕ
ਜ਼ਾਹਲੇ
ਪੱਛਮੀ
ਬੱਕਾ
ਰਸ਼ਾਇਆ
ਨਬਤੀਆ
ਹਸਬਾਇਆ
ਨਬਤੀਆ
ਮਰਜੇਯੂੰ
ਬਿੰਤ
ਜਬੇਲ
  • ਬੈਰੂਤ ਸੂਬਾ
    • ਬੈਰੂਤ ਸੂਬਾ ਜ਼ਿਲ੍ਹਿਆਂ ਵਿੱਚ ਨਹੀਂ ਵੰਡਿਆ ਗਿਆ ਅਤੇ ਸਿਰਫ਼ ਬੈਰੂਤ ਦੇ ਸ਼ਹਿਰ ਤੱਕ ਸੀਮਤ ਹੈ।
  • ਨਬਤੀਆ ਸੂਬਾ (ਜਬਲ ਅਮਲ)
    • ਬਿੰਤ ਜਬੇਲ
    • ਹਸਬਾਇਆ
    • ਮਰਜੇਯੂੰ
    • ਨਬਤੀਆ
  • ਬੱਕਾ ਸੂਬਾ
    • ਬਾਲਬੇਕ
    • ਹਰਮਲ
    • ਰਸ਼ਾਇਆ
    • ਪੱਛਮੀ ਬੱਕਾ (ਅਲ-ਬੱਕਾ ਅਲ-ਘਰਬੀ)
    • ਜ਼ਾਹਲੇ
  • ਉੱਤਰੀ ਸੂਬਾ (ਅਲ-ਸ਼ਮਲ)
    • ਅੱਕਰ
    • ਬਤਰੂਨ
    • ਬਸ਼ੱਰੀ
    • ਕੂਰਾ
    • ਮਿਨੀਆ-ਦੱਨੀਆ
    • ਤ੍ਰਿਪੋਲੀ
    • ਜ਼ਘਰਤਾ
  • ਮਾਊਂਟ ਲਿਬਨਾਨ ਸੂਬਾ (ਜਬਲ ਲਬਨਨ)
    • ਅੱਲੇ
    • ਬਾਬਦਾ
    • ਬਿਬਲੋਸ (ਜਬੇਲ)
    • ਸ਼ੂਫ਼
    • ਕੇਸਰਵਨ
    • ਮਤਨ
  • ਦੱਖਣੀ ਸੂਬਾ (ਅਲ-ਜਨੂਬ)
    • ਜ਼ਜ਼ੀਨ
    • ਸਿਦੌਨ (ਸੈਦ)
    • ਤਾਇਰ (ਸੂਰ)

ਹਵਾਲੇਸੋਧੋ


ਹਵਾਲੇਸੋਧੋ

  1. "The Lebanese Constitution" (PDF). Presidency of Lebanon. Retrieved 20 August 2011. 
  2. "World Population Prospects, Table A.1" (PDF). 2008 revision. United Nations Department of Economic and Social Affairs. 2009: 17. Retrieved ਸਤੰਬਰ 22, 2010.  Check date values in: |access-date= (help)
  3. 3.0 3.1 3.2 3.3 "Lebanon". International Monetary Fund. Retrieved ਅਪਰੈਲ 19 2012.  Check date values in: |access-date= (help)
  4. "HDRO (Human Development Report Office United Nations Development Programme" (PDF). United Nations. 2011. Retrieved ਨਵੰਬਰ 2, 2011.  Check date values in: |access-date= (help)
  5. McGowen, Afaf Sabeh (1989). "Historical Setting". In Collelo, Thomas. Lebanon: A Country Study. Area Handbook Series (3rd ed.). Washington, D.C.: The Division. OCLC 18907889. Retrieved 24 July 2009. 
  6. USAID Lebanon. "USAID Lebanon—Definitions of Terms used". Retrieved 17 December 2006.