ਅਬੀਜਾਨ

ਦੰਦ ਖੰਡ ਤਟ ਦੀ ਆਰਥਕ ਅਤੇ ਪੂਰਵਲੀ ਅਧਿਕਾਰਕ ਰਾਜਧਾਨੀ

ਅਬੀਜਾਨ ਦੰਦ ਖੰਡ ਤਟ ਦੀ ਆਰਥਕ ਅਤੇ ਪੂਰਵਲੀ ਅਧਿਕਾਰਕ ਰਾਜਧਾਨੀ ਹੈ ਜਦਕਿ ਵਰਤਮਾਨ ਰਾਜਧਾਨੀ ਯਾਮੂਸੂਕਰੋ ਹੈ। 2011 ਤੱਕ ਇਹ ਦੇਸ਼ ਵਿਚਲਾ ਸਭ ਤੋਂ ਵੱਡਾ ਸ਼ਹਿਰ ਹੈ ਅਤੇ ਪੈਰਿਸ ਉੱਤੇ ਕਿਨਸ਼ਾਸਾ ਮਗਰੋਂ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਫ਼ਰਾਂਸੀਸੀ-ਭਾਸ਼ੀਆ ਸ਼ਹਿਰ ਹੈ। ਇਹਦੇ ਮਹਾਂਨਗਰੀ ਇਲਾਕੇ ਦੀ ਅਬਾਦੀ 5,068,858 ਹੈ ਜਦਕਿ ਨਗਰਪਾਲਿਕਾ ਦੀ ਅਬਾਦੀ 3,796,677 ਹੈ।

ਅਬੀਜਾਨ
District d'Abidjan
ਗੁਣਕ: 5°19′N 4°02′W / 5.317°N 4.033°W / 5.317; -4.033ਗੁਣਕ: 5°19′N 4°02′W / 5.317°N 4.033°W / 5.317; -4.033[1]
ਦੇਸ਼  ਦੰਦ ਖੰਡ ਤਟ
ਖੇਤਰ ਲਾਗੂਨ
ਅਬਾਦੀ (2012)[2]
 - ਸ਼ਹਿਰ 44,76,397
 - ਮੁੱਖ-ਨਗਰ 71,08,647
ਸਮਾਂ ਜੋਨ ਗ੍ਰੀਨਵਿੱਚ ਔਸਤ ਵਕਤ (UTC+0)
ਵੈੱਬਸਾਈਟ http://www.districtabidjan.org/ (ਫ਼ਰਾਂਸੀਸੀ)

ਹਵਾਲੇਸੋਧੋ

  1. "Ivory Coast Cities Longitude & Latitude". sphereinfo.com. Retrieved 18 November 2010. 
  2. {World Gazetteer