ਕਿਨਸ਼ਾਸਾ (ਪਹਿਲੋਂ ਫ਼ਰਾਂਸੀਸੀ: Léopoldville, ਅਤੇ ਡੱਚ ਇਸ ਅਵਾਜ਼ ਬਾਰੇ Leopoldstad ) ਕਾਂਗੋ ਲੋਕਤੰਤਰੀ ਗਣਰਾਜ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ। ਇਹ ਕਾਂਗੋ ਦਰਿਆ ਦੇ ਕੰਢੇ ਸਥਿਤ ਹੈ।

ਕਿੰਸ਼ਾਸਾ
Ville de Kinshasa
ਪਿਛੋਕੜ ਵਿੱਚ ਕਾਂਗੋ ਦਰਿਆ ਨਾਲ਼ ਕਿਨਸ਼ਾਸਾ

ਝੰਡਾ
Official seal of ਕਿੰਸ਼ਾਸਾ
ਮੋਹਰ
ਉਪਨਾਮ: Kin la belle
(ਪੰਜਾਬੀ: ਸੋਹਣਾ ਕਿਨ)
DRC, ਜਿਸ ਵਿੱਚ ਕਿਨਸ਼ਾਸਾ ਦਾ ਸ਼ਹਿਰ-ਸੂਬਾ ਉਭਾਰਿਆ ਗਿਆ ਹੈ
ਗੁਣਕ: 4°19′30″S 15°19′20″E / 4.32500°S 15.32222°E / -4.32500; 15.32222
ਦੇਸ਼ ਕਿਨਸ਼ਾਸਾ
ਸੂਬਾ
ਪ੍ਰਸ਼ਾਸਕੀ ਸਦਰ ਮੁਕਾਮ ਲਾ ਗੋਂਬ
ਪਰਗਣੇ
ਅਬਾਦੀ (2012)[1]
 - ਸ਼ਹਿਰ-ਸੂਬਾ 90,46,000
 - ਸ਼ਹਿਰੀ[1] 90,46,000
 - ਭਾਸ਼ਾ ਫ਼ਰਾਂਸੀਸੀ
ਵੈੱਬਸਾਈਟ www.kinshasa.cd

ਹਵਾਲੇਸੋਧੋ

  1. 1.0 1.1 ਹਵਾਲੇ ਵਿੱਚ ਗਲਤੀ:Invalid <ref> tag; no text was provided for refs named population