ਅਬੁਲ ਅਲਾ ਮੌਦੁਦੀ ਇੱਕ ਵਿਦਵਾਨ, ਰਾਜਨੀਤਿਕ ਚਿੰਤਕ, ਪੱਤਰਕਾਰ , ਇਸਲਾਮਵਾਦੀ ਅਤੇ ਧਾਰਮਿਕ ਪੁਨਰਸਥਾਪਨਾਵਾਦੀ ਸਨ। ਉਹ 20 ਵੀਂ ਸਦੀ ਦੇ ਪ੍ਰਭਾਵਸ਼ਾਲੀ ਇਸਲਾਮੀ ਚਿੰਤਕ ਸਨ।[1]

ਅਬੁਲ ਅਲਾ ਮੌਦੂਦੀ
ਤਸਵੀਰ:अबुल आला मौदुदी.jpg
ਅੱਲਾਮਾ ਮੌਦੂਦੀ ਦਾ ਪੋਰਟਰੇਟ
ਜਨਮ(1903-09-25)25 ਸਤੰਬਰ 1903
ਮੌਤ22 ਸਤੰਬਰ 1979(1979-09-22) (ਉਮਰ 75)
ਰਾਸ਼ਟਰੀਅਤਾਭਾਰਤੀ
ਪਾਕਿਸਤਾਨੀ
ਅਲਮਾ ਮਾਤਰDarul Uloom Deoband
ਜ਼ਿਕਰਯੋਗ ਕੰਮThe Meaning of the Qur'an
The Islamic Law and Constitution
The Qadiani Question
The Finality of Prophethood
ਪੁਰਸਕਾਰKing Faisal International Prize (1979)
ਕਾਲ20ਵੀਂ ਸਦੀ
ਖੇਤਰਇਸਲਾਮੀ ਜਗਤ
ਸਕੂਲਸੁੰਨੀਅਤ
ਮੁੱਖ ਰੁਚੀਆਂ
ਇਸਲਾਮੀ ਕਾਨੂੰਨ
ਇਸਲਾਮੀ ਫ਼ਲਸਫ਼ਾ
ਆਧੁਨਿਕ ਫ਼ਲਸਫ਼ਾ
ਮੁੱਖ ਵਿਚਾਰ
The Islamic State, jahilliyah (ignorance) Islamic Economy
ਪ੍ਰਭਾਵਿਤ ਕਰਨ ਵਾਲੇ
ਵੈੱਬਸਾਈਟwww.maududi.org
ਸਯਦ ਅਬੁਲ ਅ`ਲਾ ਮੌਦੂਦੀ
ਪਾਕਿਸਤਾਨ ਵਿੱਚ ਅੱਲਾਮਾ ਮੌਦੂਦੀ ਦੀ ਕਬਰ
ਮੁੱਖ ਧਰਮ ਅਸਥਾਨਮੌਦੂਦੀ ਦੀ ਕਬਰ , ਪਾਕਿਸਤਾਨ

ਉਸ ਦੀਆਂ ਬਹੁਤ ਸਾਰੀਆਂ ਲਿਖਤਾਂ ਉਰਦੂ ਵਿੱਚ ਲਿਖੀਆਂ ਗਈਆਂ ਸੀ, ਤੇ ਫਿਰ ਅੰਗਰੇਜ਼ੀ, ਅਰਬੀ, ਹਿੰਦੀ, ਬੰਗਾਲੀ, ਤਾਮਿਲ, ਮਲਿਆਲਮ, ਬਰਮੀ ਅਤੇ ਹੋਰ ਬਹੁਤ ਸਾਰੀਆਂ ਭਾਸ਼ਾਵਾਂ ਵਿੱਚ ਅਨੁਵਾਦ ਕੀਤੀਆਂ ਗਈਆਂ।[2]

ਹਵਾਲੇ

ਸੋਧੋ
  1. Zebiri, Kate. Review of Maududi and the making of Islamic fundamentalism. Bulletin of the School of Oriental and African Studies, University of London, Vol. 61, No. 1.(1998), pp. 167–168.
  2. Adams, Maududi and the Islamic State, 1983: p.99