ਹੈਦਰਾਬਾਦ ਸਟੇਟ

ਹੈਦਰਾਬਾਦ ਸਟੇਟ (ਤੇਲੁਗੁ: హైదరాబాదు, ਉਰਦੂ: حیدر آباد) ਬ੍ਰਿਟਿਸ਼ ਕਾਲ ਦੀ ਸਭ ਤੋਂ ਵੱਡੀ ਰਿਆਸਤ ਸੀ। ਇਹ ਭਾਰਤੀ ਉਪ ਮਹਾਂਦੀਪ ਦੇ ਦੱਖਣ - ਪੱਛਮ ਵੱਲ ਸਥਿਤ ਸੀ। ਇਸ ਉੱਤੇ ੧੭੨੪ ਤੋਂ੧੯੪੮ ਤੱਕ ਨਿਜ਼ਾਮ ਪਰਵਾਰ ਦਾ ਸ਼ਾਸਨ ਰਿਹਾ। ਰਿਆਸਤ ਦਾ ਬਰਾਰ ਖੇਤਰ ਬ੍ਰਿਟਿਸ਼ ੧੯੦੩ ਵਿੱਚ ਭਾਰਤ ਦੇ ਮਧ ਪ੍ਰਾਂਤ ਨਾਲ ਵਿਲਾ ਕਰ ਦਿੱਤਾ ਗਿਆ ਸੀ। ਇਸਨੂੰ ਸਤੰਬਰ 1948 ਦਾ ਸੈਨਿਕ ਓਪਰੇਸ਼ਨ ਓਪਰੇਸ਼ਨ ਪੋਲੋ ਨਾਲ ਭਾਰਤ ਵਿੱਚ ਮਿਲਾ ਲਿਆ ਗਿਆ.

ਹੈਦਰਾਬਾਦ ਰਜਵਾੜਾ
حیدر آباد
ਰਜਵਾੜਾ ਬ੍ਰਿਟਿਸ਼ਕਾਲੀਨ
1724–1948


ਝੰਡਾ

ਰਾਜਧਾਨੀ ਹੈਦਰਾਬਾਦ
ਭਾਸ਼ਾਵਾਂ ਹੈਦਰਾਬਾਦੀ ਹਿੰਦੀ, ਤੇਲਗੂ, ਕੁਝ ਉਰਦੂ
ਸਰਕਾਰ Principality
ਨਿਜ਼ਾਮ
 •  1720–48 (ਪਹਿਲਾ) ਆਸਿਫ਼ ਜਾਹ ਪਹਿਲਾ
 •  1911–48(ਅੰਤਿਮ) ਆਸਿਫ਼ ਜਾਹ ਸਪਤਮ
ਇਤਿਹਾਸ
 •  ਸ਼ੁਰੂ 1724
 •  ਆਪ੍ਰੇਸ਼ਨ ਪੋਲੋ ਦੇ ਤਹਿਤ ਭਾਰਤੀ ਸੰਘ ਵਿੱਚ ਮਿਲਾਇਆ ਗਿਆ 18 ਸਤੰਬਰ 1948
ਸਾਬਕਾ
ਅਗਲਾ
ਮੁਗਲ ਸਾਮਰਾਜ
ਭਾਰਤ ਯੂਨੀਅਨ
Warning: Value specified for "continent" does not comply

ਹਵਾਲੇਸੋਧੋ