ਅਮਰਦੀਪ ਝਾਅ
ਅਮਰਦੀਪ ਝਾਅ (ਜਨਮ 14 ਜੂਨ 1960) ਇੱਕ ਭਾਰਤੀ ਫ਼ਿਲਮ ਅਦਾਕਾਰਾ ਅਤੇ ਇੱਕ ਟੈਲੀਵਿਜ਼ਨ ਸ਼ਖਸੀਅਤ ਹੈ।[1]
ਅਮਰਦੀਪ ਝਾਅ | |
---|---|
ਜਨਮ | |
ਰਾਸ਼ਟਰੀਅਤਾ | ਭਾਰਤੀ |
ਪੇਸ਼ਾ | ਅਦਾਕਾਰਾ , ਟੈਲੀਵਿਜ਼ਨ ਪੇਸ਼ਕਾਰ |
ਸਰਗਰਮੀ ਦੇ ਸਾਲ | 1991-ਮੌਜੂਦਾ |
ਨਿੱਜੀ ਜ਼ਿੰਦਗੀ
ਸੋਧੋਝਾਅ ਨੇ ਆਪਣੀ ਵਿਆਹੁਤਾ ਜ਼ਿੰਦਗੀ ਵਿਚ ਬਹੁਤ ਜਲਦੀ ਆਪਣੇ ਪਤੀ ਨੂੰ ਗੁਆ ਲਿਆ ਅਤੇ ਇਕੱਲਿਆ ਧੀ ਦੀ ਦੇਖਭਾਲ ਕੀਤੀ।[2]
ਕਰੀਅਰ
ਸੋਧੋਝਾਅ ਨੇ ਆਪਣੇ ਕਰੀਅਰ ਦੀ ਸ਼ੁਰੂਆਤ 1997 ਵਿੱਚ ਸੀਰੀਅਲ ਅਮਾਨਤ ਨਾਲ ਕੀਤੀ ਸੀ, ਜਿਸ ਵਿੱਚ ਉਸਨੇ ਅਮਿਤ ਦੀ ਮੰਮੀ ਦੀ ਭੂਮਿਕਾ ਨਿਭਾਈ ਸੀ। ਉਸ ਦੀ ਫ਼ਿਲਮੀ ਸ਼ੁਰੂਆਤ ਸਾਲ 1998 ਵਿਚ ਹੋਈ ਸੀ, ਜਦੋਂ ਉਸਨੇ ਦੁਸ਼ਮਨ ਵਿਚ ਜਯਾ ਦੀ ਭੂਮਿਕਾ ਨਿਭਾਈ ਸੀ।
ਫ਼ਿਲਮੋਗ੍ਰਾਫੀ
ਸੋਧੋਫ਼ਿਲਮਾਂ
ਸੋਧੋਸਾਲ | ਪ੍ਰੋਗਰਾਮ | ਭੂਮਿਕਾ | ਨੋਟ |
---|---|---|---|
1998 | ਦੁਸ਼ਮਨ | ਜਯਾ | |
ਟ੍ਰੇਨ ਟੂ ਪਾਕਿਸਤਾਨ | |||
ਜ਼ਖ਼ਮ | |||
2001 | ਲੱਜਾ | ਅੰਮਾ | |
2002 | ਦੇਵਦਾਸ | ਕਾਲੀਬਾਬੂ ਦੀ ਮਾਂ | |
2003 | ਸੱਤਾ | ਵਿਵੇਕ ਚੌਹਾਨ ਦੀ ਮਾਂ | |
2004 | ਏਤਬਾਰ | ਸ਼੍ਰੀਮਤੀ. ਤ੍ਰਿਵੇਦੀ | |
ਅਮੈਰੀਕਨ ਡੇਲਾਈਟ | ਸੂ ਦੀ ਮਾਂ | ਅੰਗਰੇਜ਼ੀ ਫ਼ਿਲਮ | |
2005 | ਵਾਈਟ ਰੈਂਬੋ | ਰੂਪ | |
ਨੈਣਾ | ਸੋਮਾਬਾਈ | ||
2007 | ਅਮਲ | ਰਾਧਾ ਕੁਮਾਰ | ਕੈਨੇਡੀਅਨ ਡਰਾਮਾ / ਹਿੰਦੀ ਫ਼ਿਲਮ |
2009 | 3 ਇਡੀਅਟਸ | ਸ਼੍ਰੀਮਤੀ. ਰਸਤੋਗੀ | |
2011 | ਮਰਡਰ 2 | ਰੇਸ਼ਮਾ ਦੀ ਮਾਂ | |
2014 | ਪੀ.ਕੇ. | ਜੱਗੂ ਦੀ ਮਾਂ | |
2019 | ਬੰਬੇ ਰੋਜ਼ | ਸ੍ਰੀਮਤੀ ਡੀਸੂਜ਼ਾ | |
2019 | ਜੈ ਮੰਮੀ ਦੀ | ਸ਼ਰੂਤੀ ਦੀ ਮਾਂ |
ਟੈਲੀਵਿਜ਼ਨ
ਸੋਧੋਸਾਲ | ਪ੍ਰੋਗਰਾਮ | ਭੂਮਿਕਾ |
---|---|---|
1997-2002 | ਅਮਾਨਤ | ਅਮਿਤ ਦੀ ਮਾਂ |
2003–2004 | ਆਵਾਜ਼ - ਦਿਲ ਸੇ ਦਿਲ ਤਕ | ਹਰਜੀਤ ਸਿੰਘ ਦੀ ਪਤਨੀ |
2004–2006 | ਰੇਥ (ਟੀ ਵੀ ਸੀਰੀਜ਼) | ਦੇਵਯਨੈ ਦੀ ਮਾਂ |
2005–2007 | ਸਿੰਦੂਰ ਤੇਰੇ ਨਾਮ ਕਾ | ਚਿੱਤਰਲੇਖਾ |
2006–2007 | ਜਬ ਲਵ ਹੂਆ | ਕੌਸ਼ਲਿਆ |
2007-2008 | ਜਮੇਗੀ ਜੋਡੀ.ਕਾਮ | ਦਾਦੀ |
2007–2010 | ਸਪਨਾ ਬਾਬੁਲ ਕਾ ... . ਬਿਦਾਈ | ਸੁਮਿਤ੍ਰ ਨਾਨੀ |
2008 | ਬਾ ਬਾਹੂ ਔਰ ਬੇਬੀ | ਮਾਈ (ਕੈਮਿਓ) |
2009–2018 | ਯੇ ਰਿਸ਼ਤਾ ਕਯਾ ਕਹਿਲਾਤਾ ਹੈ | ਸ਼ੰਕਰੀ ਤਾਈ |
2009–2010 | ਮਾਤ ਪਿਤਾ ਕੇ ਚਰਨ ਮੇਂ ਸਵਰਗ | ਮੇਹਰੂ ਚਾਚੀ, ਸ਼ੁਭ ਲਈ ਦਾਦੀ ਸ਼ਖਸੀਅਤ |
2010 | ਮੇਰਾ ਨਾਮ ਕਰੇਗੀ ਰੋਸ਼ਨ | ਭੀਮ ਦੀ ਮਾਸੀ |
2011 | ਏਕ ਹਜਾਰੋਂ ਮੇਂ ਮੇਰੀ ਬਹਨਾ ਹੈ | ਦਲਜੀਤ ਸਿੰਘ ਵਡੇਰਾ |
2011-2013 | ਕੁਛ ਤੋ ਲੋਗ ਕਹੇਂਗੇ | ਨਰਸ ਡਿਸੂਜ਼ਾ |
2012-2013 | ਅਮ੍ਰਿਤ ਮੰਥਨ | ਰਾਜਮਾਤਾ ਮਨਪ੍ਰੀਤ ਕੌਰ ਸੋਢੀ |
ਲਖੋਂ ਮੇਂ ਏਕ | ||
2015-2016 | ਇਸ਼ਕ ਕਾ ਰੰਗ ਸਫੇਦ | ਦਾਦੀ ਬੂਆ |
ਸੁਮਿਤ ਸੰਭਾਲ ਲੇਗਾ | ਸੰਤੋਸ਼ੋ | |
2017-2018 | ਮੇਰੀ ਦੁਰਗਾ | ਸੰਤੋ, ਦੁਰਗਾ ਦੀ ਦਾਦੀ |
2018-2019 | ਨਜ਼ਰ | ਪੁਜਾਰੀ ਜੈਯੰਤੀ ਕਾਬਰਾ / ਗੁਰੂ ਮਾਂ ਨਮਨ ਦੀ ਮਾਤਾ |
2019 | ਬੈਂਡ ਬਾਜਾ ਬੰਦ ਦਰਵਾਜਾ | |
2019-2020 | ਯੇ ਰਿਸ਼ਤੇ ਹੈਂ ਪਿਆਰ ਕੇ | ਸ਼ੰਕਰੀ ਤਾਈ |
2020-2021 | ਦੁਰਗਾ - ਮਾਤਾ ਕੀ ਛਾਇਆ | ਦੁਰਗਾ ਦੀ ਦਾਦੀ |
ਹਵਾਲੇ
ਸੋਧੋ- ↑ Amardeep not in a good mood The Times of India. Retrieved Sept 14, 2010
- ↑ "Amardeep Jha and Shweta Sinha share their untold stories of being a single mother". India Today. Retrieved 11 August 2019.