ਅਮਰ ਜਿਉਤੀ
ਪੰਜਾਬੀ ਕਵੀ
(ਅਮਰ ਜਿਉਤੀ (ਡਾ:) ਤੋਂ ਮੋੜਿਆ ਗਿਆ)
ਡਾ. ਅਮਰ ਜਿਉਤੀ ਯੂ.ਕੇ. ਵਸਦੀ ਪੰਜਾਬੀ ਲੇਖਿਕਾ ਹੈ, ਜਿਸ ਨੇ ਪਰਵਾਸੀ ਪੰਜਾਬੀ ਕਵਿਤਾ ਨੂੰ ਨਵਾਂ ਮੁਹਾਂਦਰਾ ਅਤੇ ਸਮਕਾਲੀ ਕਾਵਿ-ਸਿਰਜਣਾ ਨੂੰ ਨਵੀਂ ਦਿਸ਼ਾ ਪ੍ਰਦਾਨ ਕੀਤੀ ਹੈ।[1]
ਡਾ. ਅਮਰ ਜਿਉਤੀ | |
---|---|
ਡਾ. ਅਮਰ ਜਿਉਤੀ | |
ਕਿੱਤਾ | ਸਾਹਿਤਕਾਰੀ |
ਭਾਸ਼ਾ | ਪੰਜਾਬੀ |
ਰਾਸ਼ਟਰੀਅਤਾ | ਭਾਰਤੀ/ ਬਰਤਾਨਵੀ |
ਨਾਗਰਿਕਤਾ | ਭਾਰਤੀ |
ਸਿੱਖਿਆ | ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ |
ਸ਼ੈਲੀ | ਨਜ਼ਮ |
ਵਿਸ਼ਾ | ਸਮਾਜਿਕ ਸਰੋਕਾਰ |
ਪ੍ਰਮੁੱਖ ਕੰਮ | ਸੋਚਾਂ ਦੇ ਨਿਸ਼ਾਨ |
ਵੈੱਬਸਾਈਟ | |
Facebook: [2] |
ਕਾਵਿ-ਸੰਗ੍ਰਹਿ
ਸੋਧੋ- ਸੋਚਾਂ ਦੇ ਨਿਸ਼ਾਨ (1998 ਤੱਕ ਛਪੀਆਂ ਕਿਤਾਬਾਂ ਦਾ ਸੰਗ੍ਰਹਿ)
- ਮਾਰੂਥਲ ਵਿੱਚ ਤੁਰਦੇ ਪੈਰ
- ਮੈਨੂੰ ਸੀਤਾ ਨਾ ਕਹੋ
- ਦਰੋਪਦੀ ਤੋਂ ਦੁਰਗਾ
- ਖ਼ਾਮੋਸ਼ੀ ਦੀ ਆਵਾਜ਼
- ਸੂਫ਼ੀ ਰੋਮਾਂਸ
- Forbidden Fruit (ਅੰਗਰੇਜ਼ੀ)
ਵਾਰਤਕ
ਸੋਧੋ- ਹਾਲੈਂਡ ਦਾ ਹਾਸ਼ੀਆ
- ਘਰ ਦਾ ਭੇਤੀ ਲੰਕਾ ਢਾਏ (ਬੱਚਿਆਂ ਦਾ ਸਾਹਿਤ)
- ਆਸਤੀਨ ਦਾ ਸੱਪ (ਬੱਚਿਆਂ ਦਾ ਸਾਹਿਤ)
ਅਮਰ ਜਿਉਤੀ ਬਾਰੇ ਕਿਤਾਬਾਂ
ਸੋਧੋ- ਅਮਰ ਜਿਉਤੀ ਦਾ ਰਚਨਾ ਸੰਸਾਰ: ਆਲੋਚਨਾ ਅਤੇ ਮੁਲਾਕਾਤਾਂ (ਸੰਪਾਦਕ, ਵਨੀਤਾ)[2]