ਅਮਿਤ ਸਿੰਘ ਬਖਸ਼ੀ (ਜਨਮ 17 ਸਤੰਬਰ 1925) ਇੱਕ ਭਾਰਤੀ ਸਾਬਕਾ ਹਾਕੀ ਖਿਡਾਰੀ ਹੈ। [1] ਉਹ ਭਾਰਤੀ ਹਾਕੀ ਟੀਮ ਦਾ ਹਿੱਸਾ ਸੀ ਜਿਸਨੇ 1956 ਦੇ ਸਮਰ ਓਲੰਪਿਕ ਮੈਲਬੌਰਨ ਵਾਲ਼ੇ ਫ਼ੀਲਡ ਹਾਕੀ ਮੁਕਾਬਲੇ ਵਿੱਚ ਸੋਨ ਤਮਗ਼ਾ ਜਿੱਤਿਆ ਸੀ।

ਅਮਿਤ ਸਿੰਘ ਬਖਸ਼ੀ
ਨਿੱਜੀ ਜਾਣਕਾਰੀ
ਜਨਮ (1925-09-17) 17 ਸਤੰਬਰ 1925 (ਉਮਰ 98)
ਮੈਡਲ ਰਿਕਾਰਡ
Men's ਫ਼ੀਲਡ ਹਾਕੀ
ਓਲੰਪਿਕ ਖੇਡਾਂ
 ਭਾਰਤ ਦਾ/ਦੀ ਖਿਡਾਰੀ
ਸੋਨੇ ਦਾ ਤਮਗਾ – ਪਹਿਲਾ ਸਥਾਨ 1956 ਮੈਲਬਰਨ ਟੀਮ

ਹਵਾਲੇ ਸੋਧੋ

  1. "Amit SINGH BAKSHI - Olympic Hockey | India". International Olympic Committee (in ਅੰਗਰੇਜ਼ੀ). 2016-06-12. Retrieved 2020-04-18.