1956 ਓਲੰਪਿਕ ਖੇਡਾਂ
1956 ਓਲੰਪਿਕ ਖੇਡਾਂ ਜਾਂ XVI ਓਲੰਪੀਆਡ ਖੇਡਾਂ ਆਸਟਰੇਲੀਆ ਦੇ ਸ਼ਹਿਰ ਮੈਲਬਰਨ ਅਤੇ ਵਿਕਟੋਰੀਆ ਵਿੱਖੇ ਹੋਇਆ। ਇਹ ਖੇਡਾਂ ਦੱਖਣੀ ਅਰਧਗੋਲ਼ਾ ਅਤੇ ਓਸ਼ੇਨੀਆ 'ਚ ਪਹਿਲੀ ਵਾਰ ਹੋਈਆ ਅਤੇ ਉੱਤਰੀ ਅਮਰੀਕਾ ਅਤੇ ਯੂਰਪ ਦੇ ਬਾਰਹ 'ਚ ਪਹਿਲੀ ਵਾਰ ਹੋਈਆ। ਇਕੋ ਦੇਸ਼ 'ਚ ਹੋਣ ਵਾਲੀਆਂ ਇਹ ਦੁਜੀਆ ਓਲੰਪਿਕ ਖੇਡਾਂ ਹਨ। ਇਹਨਾਂ ਖੇਡਾਂ 'ਚ 67 ਦੇਸ਼ ਦੇ 4,925 ਤੋਂ 3,342 ਖਿਡਾਰੀਆਂ ਨੇ ਭਾਗ ਲਿਆ।
ਮਹਿਮਨਾ ਦੇਸ਼ ਦਾ ਨਤੀਜਾ
ਸੋਧੋ28 ਅਪਰੈਲ, 1949 ਨੂੰ ਅੰਤਰਰਾਸ਼ਟਰੀ ਓਲੰਪਿਕ ਕਮੇਟੀ ਦੇ 43ਵੇਂ ਇਜਲਾਸ 'ਚ ਇਸ ਸ਼ਹਿਰ ਨੂੰ ਇਹ ਓਲੰਪਿਕ ਖੇਡਾਂ ਕਰਵਾਉਣ ਦਾ ਮੌਕਾ ਮਿਲਿਆ।[1]
1956 ਓਲੰਪਿਕ ਖੇਡਾਂ ਕਰਵਾਉਣ ਦੇ ਨਤੀਜੇ[2] | ||||||
---|---|---|---|---|---|---|
ਸ਼ਹਿਰ | ਦੇਸ਼ | ਦੌਰ 1 | ਦੌਰ 2 | ਦੌਰ 3 | ਦੌਰ 4 | |
ਮੈਲਬਰਨ | ਆਸਟਰੇਲੀਆ | 14 | 18 | 19 | 21 | |
ਬੁਏਨਸ ਆਇਰਸ | ਅਰਜਨਟੀਨਾ | 9 | 12 | 13 | 20 | |
ਲਾਸ ਐਂਜਲਸ | ਸੰਯੁਕਤ ਰਾਜ ਅਮਰੀਕਾ | 5 | 4 | 5 | — | |
ਡਿਟਰੋਇਟ | ਸੰਯੁਕਤ ਰਾਜ ਅਮਰੀਕਾ | 2 | 4 | 4 | — | |
ਮੈਕਸੀਕੋ ਸ਼ਹਿਰ | ਮੈਕਸੀਕੋ | 9 | 3 | — | — | |
ਸ਼ਿਕਾਗੋ | ਸੰਯੁਕਤ ਰਾਜ ਅਮਰੀਕਾ | 1 | — | — | — | |
ਮਾਂਟਰੀਆਲ | ਸੰਯੁਕਤ ਰਾਜ ਅਮਰੀਕਾ | 1 | — | — | — | |
ਫ਼ਿਲਾਡੈਲਫ਼ੀਆ | ਸੰਯੁਕਤ ਰਾਜ ਅਮਰੀਕਾ | 1 | — | — | — | |
ਸਾਨ ਫ਼ਰਾਂਸਿਸਕੋ | ਸੰਯੁਕਤ ਰਾਜ ਅਮਰੀਕਾ | 0 | — | — | — | |
ਮਿਨਿਯਾਪੋਲਸਿ | ਕੈਨੇਡਾ | 0 | — | — | — |
ਤਗਮਾ ਸੂਚੀ
ਸੋਧੋਮਹਿਮਨਾ ਦੇਸ਼ (ਆਸਟਰੇਲੀਆ)
ਹਵਾਲੇ
ਸੋਧੋ- ↑ "Ioc Vote History". Aldaver.com. Archived from the original on 2008-05-25. Retrieved 2012-08-24.
{{cite web}}
: Unknown parameter|dead-url=
ignored (|url-status=
suggested) (help) - ↑ "Past Olympic host city election results". GamesBids. Archived from the original on 17 March 2011. Retrieved 17 March 2011.
{{cite web}}
: Unknown parameter|deadurl=
ignored (|url-status=
suggested) (help)