ਅਮੀਨਾ (ਅਮੀਨਾਤੁ ਵੀ; ਡੀ. 1610)ਹਾਊਜ਼ਾ ਮੁਸਲਿਮ ਯੋਧੇ ਜ਼ਾਜ਼ਜਾਉ (ਹੁਣ ਜ਼ਰੀਆ) ਦੀ ਰਾਣੀ ਸੀ, ਜੋ ਕਿ ਹੁਣ ਉੱਤਰੀ ਪੱਛਮੀ ਨਾਈਜੀਰੀਆ ਵਿੱਚ ਹੈ।.[1] ਉਸ ਦਾ ਵਿਸ਼ਾ ਬਹੁਤ ਸਾਰੀਆਂ ਦੰਤਕਥਾਵਾਂ ਦਾ ਵਿਸ਼ਾ ਹੈ, ਪਰ ਇਤਿਹਾਸਕਾਰਾਂ ਦੁਆਰਾ  ਵਿਸ਼ਵਾਸ ਕੀਤਾ ਜਾਂਦਾ ਹੈ ਕਿ ਉਹ  ਇੱਕ ਅਸਲੀ ਹਾਕਮ ਸੀ। ਵਿਦਵਾਨਾਂ ਵਿੱਚ  ਉਸ ਦੇ ਰਾਜ ਦਾ ਸਮੇਂ ਅੱਧ-15 ਸਦੀ ਅਤੇ  ਦੇਰ 16 ਸਦੀ ਨੂੰ ਲੈ ਕੇ ਵਿਵਾਦ ਹੈ।

Amina
Queen of Zazzau
, by Erhabor Emokpae (b.1934-d.1984)
ਸ਼ਾਸਨ ਕਾਲ1576-1610
ਤਾਜਪੋਸ਼ੀ1576
ਪੂਰਵ-ਅਧਿਕਾਰੀKarama
ਜਨਮ1533
ਮੌਤ1610
Attaagar
ਪਿਤਾKing Nikatau
ਮਾਤਾQueen Bakwa Turunku

ਇਤਿਹਾਸ

ਸੋਧੋ

ਅਮੀਨਾ ਦਾ ਪਹਿਲਾਂ  ਜ਼ਿਕਰ ਕਰਨ ਵਾਲਾ ਸ੍ਰੋਤ  ਮੁਹੰਮਦ ਬੇਲੋ ਦਾ  ਇਤਿਹਾਸ "ਇਫ਼ਾਕ ਅਲ-ਮੈਸੂਰ (1836) ਹੈ।ਉਸ ਨੇ ਦਾਅਵਾ ਕੀਤਾ ਹੈ ਕਿ,"ਉਹਨਾਂ ਵਿੱਚ ਪਹਿਲੀ ਸਰਕਾਰ ਸਥਾਪਿਤ ਹੋਈ" ਅਤੇ ਕਟਸੀਨਾ( Katsina),ਕਾਨੋ (Kano) ਅਤੇ ਹੋਰ ਖੇਤਰਾਂ ਨੂੰ  ਉਸਦਾ ਸਨਮਾਨ ਕਰਨ ਲਈ ਮਜ਼ਬੂਰ ਕੀਤਾ ਗਿਆ।[2][3][4]

ਵਿਰਾਸਤ

ਸੋਧੋ
  •  ਕੋਲਾ ਗਿਰੀ ਨਾਲ ਜਾਣ-ਪਛਾਣ ਅਤੇ ਉਸਦੇ ਖੇਤਰ ਵਿੱਚ ਖੇਤੀ ਕਰਨ ਦਾ ਸਿਹਰਾ ਅਮੀਨਾ ਨੂੰ ਜਾਂਦਾ ਹੈ। ਨੈਸ਼ਨਲ ਥੀਏਟਰ ਆਰਟਸ , ਲਾਗੋਸ ਰਾਜ ਰਾਣੀ ਅਮੀਨਾ ਬੁੱਤ  ਉਸਦੇ ਸਨਮਾਨ ਵਜੋਂ ਹੈ ਅਤੇ ਕਈ ਵਿਦਿਅਕ ਅਦਾਰਿਆ ਨੇ ਉਸਦਾ ਨਾਮ ਵੀ ਅਪਨਾਇਆ ਹੈ।[5] ਹਾਊਜ਼ਾ ਸ਼ਹਿਰ ਮਿੱਟੀ ਦੀ ਕੰਧਾਂ  ਦਾ ਘੇਰਾ ਬਨਾਓਣ ਦਾ ਵਿਆਪਕ ਸਿਹਰਾ ਵੀ ਅਮੀਨਾ ਨੂੰ ਜਾਂਦਾ ਹੈ।
  • ਯੋਧਾ ਰਾਜਕੁਮਾਰੀ ਅਮੀਨਾ ਜਰਿੰਦੇ ਦਾ ਚਰਿਤਰ,ਜੋ ਕਿ "Elf ਸਾਗਾ: ਸੂਤਰਪਾਤ" (2014) ਵਿੱਚ ਯੂਸੁਫ਼ ਰਾਬਰਟ ਲੁਈਸ ਨੇ ਕੀਤਾ, ਉਹ ਵੀ  ਕੁਝ ਹੱਦ ਤੱਕ ਹਾਊਜ਼ਾ ਰਾਣੀ ਤੋਂ ਪ੍ਰੇਰਿਤ ਹੋ ਕੇ ਕੀਤਾ ਗਿਆ।

ਅਮੀਨਾ ਦੀ ਮੌਤ ਦੇ ਸਹੀ ਹਾਲਾਤ ਪਤਾ ਨਹੀਂ ਲੱਗ ਸਕੇ ਹਨ। ਉਨੀਵੀਂ ਸਦੀ ਦੇ ਮੁਸਲਮਾਨ ਵਿਦਵਾਨ ਡੈਨ ਟਫਾ ਦਾ ਕਹਿਣਾ ਹੈ ਕਿ “ਉਸਦੀ ਮੌਤ ਅਟਾਗਾੜ ਨਾਮਕ ਜਗ੍ਹਾ ਵਿੱਚ ਹੋਈ। ਇਹੀ ਕਾਰਨ ਸੀ ਕਿ ਜ਼ਾਜ਼ੌ ਦਾ ਰਾਜ ਹਉਸਾ ਦੇ ਰਾਜਾਂ ਵਿੱਚ ਸਭ ਤੋਂ ਵੱਧ ਫੈਲਿਆ ਹੋਇਆ ਸੀ, ਕਿਉਂਕਿ ਬਾਉਚੀ ਨੇ ਬਹੁਤ ਸਾਰੇ ਖੇਤਰਾਂ ਨੂੰ ਸ਼ਾਮਲ ਕੀਤਾ ਸੀ। ”[]] ਤਾਫ਼ਾ ਦੇ ਬਿਆਨ ਉੱਤੇ ਆਧਾਰਿਤ ਸਿਡਨੀ ਜੋਨ ਹੋਗਬੇਨ ਦੱਸਦਾ ਹੈ ਕਿ“ ਅਮੀਨਾ ਅਜੋਕੇ ਈਦਾ ਦੇ ਨੇੜੇ ਅਟਾਗੜਾ ਵਿੱਚ ਮਰ ਗਈ। , ਉਸ ਸਮੇਂ ਲਈ ਅਮੀਨਾ ਨੇ ਜਾੱਜ਼ੌ ਦੇ ਸਰਹੱਦਾਂ ਨੂੰ ਨਾਈਜਰ-ਬੇਨੂ ਸੰਗਮ ਦੇ ਦੱਖਣ ਵੱਲ ਧੱਕ ਦਿੱਤਾ ਸੀ. ਪਰ ਉਸਦੀ ਮੌਤ ਦੇ ਦੁਆਲੇ ਬਹੁਤ ਸਾਰੇ ਵਿਵਾਦ ਹਨ; ਬਹੁਤ ਸਾਰੀਆਂ ਲੇਖਕਾਂ ਨੇ ਆਪਣੀਆਂ ਕਿਤਾਬਾਂ ਵਿਚ ਹਵਾਲਾ ਦਿੱਤਾ ਕਿ ਉਸ ਦੀ ਮੌਤ ਵੋਮ ਜੋਸ ਵਿਚ ਹੋਈ ਜਦੋਂ ਕਿ ਦੂਸਰੇ ਇਤਿਹਾਸਕਾਰ ਨੇ ਕਿਹਾ ਕਿ ਉਸ ਦੀ ਮੌਤ ਅਜੋਕੇ ਇਦਾਹ ਦੇ ਅਟਗਾਰਾ ਵਿਚ ਹੋਈ। ”[]]

ਹਵਾਲੇ

ਸੋਧੋ
  1. PBS.org - Global Connections: Roles of Muslim Women
  2. Muhammad Bello, Infaq 'l-Maysuur, chapter 7, translated Muhammad Shareef, (Sennar, Sudan,2008) http://www.siiasi.org/Chapter%207%20_Infaaq_.pdf Archived 2011-07-28 at the Wayback Machine.
  3. R. A. Adeleye, "Hausaland and Bornu, 1600-1800," in J. F. Ajayi and Michael Crowder, eds.
  4. Humphrey Fisher.
  5. Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-0000000A-QINU`"'</ref>" does not exist.
ਹਵਾਲੇ ਵਿੱਚ ਗ਼ਲਤੀ:<ref> tag defined in <references> has no name attribute.