ਨਾਈਜੀਰੀਆ
ਨਾਈਜੀਰੀਆ, ਅਧਿਕਾਰਕ ਤੌਰ ਉੱਤੇ ਨਾਈਜੀਰੀਆ ਦਾ ਸੰਘੀ ਗਣਰਾਜ, ਪੱਛਮੀ ਅਫ਼ਰੀਕਾ ਦਾ ਇੱਕ ਸੰਘੀ ਸੰਵਿਧਾਨਕ ਗਣਰਾਜ ਹੈ ਜੋ 36 ਸੂਬਿਆਂ ਅਤੇ ਇੱਕ ਸੰਘੀ ਰਾਜਧਾਨੀ ਇਲਾਕੇ, ਅਬੂਜਾ ਦਾ ਬਣਿਆ ਹੋਇਆ ਹੈ। ਇਸ ਦੀਆਂ ਹੱਦਾਂ ਪੱਛਮ ਵੱਲ ਬੇਨਿਨ, ਪੂਰਬ ਵੱਲ ਚਾਡ ਅਤੇ ਕੈਮਰੂਨ, ਉੱਤਰ ਵੱਲ ਨਾਈਜਰ ਅਤੇ ਦੱਖਣ ਵੱਲ ਅੰਧ ਮਹਾਂਸਾਗਰ ਵਿੱਚ ਗਿਨੀ ਦੀ ਖਾੜੀ ਨਾਲ ਲੱਗਦੀਆਂ ਹਨ। ਇਸ ਦੇ ਤਿੰਨ ਸਭ ਤੋਂ ਵੱਧ ਵੱਡੇ ਅਤੇ ਪ੍ਰਭਾਵਸ਼ਾਲੀ ਜਾਤੀ-ਸਮੂਹ ਹੌਸਾ, ਇਗਬੋ ਅਤੇ ਯੋਰੂਬਾ ਹਨ।
ਨਾਈਜੀਰਿਆ ਦਾ ਸੰਘੀ ਗਣਰਾਜ Jamhuriyar Taraiyar Nijeriya (ਹੌਸਾ) Ọ́há Njíkọ̀ Ọ́hanézè Naìjíríà (ਇਗਬੋ) Orílẹ̀-èdè Olómìnira Àpapọ̀ ilẹ̀ Nàìjíríà (ਯੋਰੂਬਾ) | |||||
---|---|---|---|---|---|
| |||||
ਮਾਟੋ: "Unity and Faith, Peace and Progress" "ਏਕਤਾ ਅਤੇ ਧਰਮ, ਅਮਨ ਅਤੇ ਤਰੱਕੀ" | |||||
ਐਨਥਮ: "Arise, O Compatriots" "ਉੱਠੋ, ਹੇ ਹਮਵਤਨੀਓ" | |||||
ਰਾਜਧਾਨੀ | ਅਬੂਜਾ | ||||
ਸਭ ਤੋਂ ਵੱਡਾ ਸ਼ਹਿਰ | ਲਾਗੋਸ | ||||
ਅਧਿਕਾਰਤ ਭਾਸ਼ਾਵਾਂ | ਅੰਗਰੇਜ਼ੀ | ||||
ਮਾਨਤਾ ਪ੍ਰਾਪਤ ਰਾਸ਼ਟਰੀ ਭਾਸ਼ਾਵਾਂ | ਹੌਸਾ, ਇਗਬੋ, ਯੋਰੂਬਾ | ||||
ਮਾਨਤਾ ਪ੍ਰਾਪਤ ਖੇਤਰੀ ਭਾਸ਼ਾਵਾਂ | ਏਦੋ, ਏਫ਼ਿਕ, ਫ਼ੂਲਾਨੀ, ਇਦੋਮਾ, ਇਜਾ, ਕਨੂਰੀ[1] | ||||
ਵਸਨੀਕੀ ਨਾਮ | ਨਾਈਜੀਰੀਆਈ | ||||
ਸਰਕਾਰ | ਸੰਘੀ ਰਾਸ਼ਟਰਪਤੀ-ਪ੍ਰਧਾਨ ਗਣਰਾਜ | ||||
• ਰਾਸ਼ਟਰਪਤੀ | ਗੁੱਡਲੱਕ ਜਾਨਥਨ | ||||
• ਉਪ-ਰਾਸ਼ਟਰਪਤੀ | ਨਮਦੀ ਸਾਂਬੋ | ||||
ਵਿਧਾਨਪਾਲਿਕਾ | ਰਾਸ਼ਟਰੀ ਸਭਾ | ||||
ਸੈਨੇਟ | |||||
ਪ੍ਰਤਿਨਿਧੀਆਂ ਦਾ ਸਦਨ | |||||
ਬਰਤਾਨੀਆ ਤੋਂ ਸੁਤੰਤਰਤਾ | |||||
• ਦੱਖਣੀ ਅਤੇ ਉੱਤਰੀ ਨਾਈਜੀਰੀਆ ਦਾ ਏਕੀਕਰਨ | 1914 | ||||
• ਘੋਸ਼ਣਾ ਅਤੇ ਮਾਨਤਾ | 1 ਅਕਤੂਬਰ 1960 | ||||
• ਗਣਰਾਜ ਦੀ ਘੋਸ਼ਣਾ | 1 ਅਕਤੂਬਰ 1963 | ||||
ਖੇਤਰ | |||||
• ਕੁੱਲ | 923,768 km2 (356,669 sq mi) (32ਵਾਂ) | ||||
• ਜਲ (%) | 1.4 | ||||
ਆਬਾਦੀ | |||||
• ਅਨੁਮਾਨ | 170,123,740[2] (7ਵਾਂ) | ||||
• 2006 ਜਨਗਣਨਾ | 140,431,790 | ||||
• ਘਣਤਾ | 184.2/km2 (477.1/sq mi) (71ਵਾਂ) | ||||
ਜੀਡੀਪੀ (ਪੀਪੀਪੀ) | 2011 ਅਨੁਮਾਨ | ||||
• ਕੁੱਲ | $413.402 ਬਿਲੀਅਨ[3] | ||||
• ਪ੍ਰਤੀ ਵਿਅਕਤੀ | $2,578[3] | ||||
ਜੀਡੀਪੀ (ਨਾਮਾਤਰ) | 2011 ਅਨੁਮਾਨ | ||||
• ਕੁੱਲ | $238.920 ਬਿਲੀਅਨ[3] | ||||
• ਪ੍ਰਤੀ ਵਿਅਕਤੀ | $1,490[3] | ||||
ਗਿਨੀ (2003) | 43.7 ਮੱਧਮ | ||||
ਐੱਚਡੀਆਈ (2011) | 0.459[4] Error: Invalid HDI value · 156ਵਾਂ | ||||
ਮੁਦਰਾ | ਨਾਇਰਾ (₦) (NGN) | ||||
ਸਮਾਂ ਖੇਤਰ | UTC+1 (ਪੱਛਮੀ ਅਫ਼ਰੀਕੀ ਸਮਾਂ) | ||||
• ਗਰਮੀਆਂ (DST) | UTC+1 (ਨਿਰੀਖਤ ਨਹੀਂ) | ||||
ਡਰਾਈਵਿੰਗ ਸਾਈਡ | ਸੱਜੇ | ||||
ਕਾਲਿੰਗ ਕੋਡ | +234 | ||||
ਇੰਟਰਨੈੱਟ ਟੀਐਲਡੀ | .ng |
ਇਤਹਾਸ
ਸੋਧੋਨਾਇਜੀਰੀਆ ਦੇ ਪ੍ਰਾਚੀਨ ਇਤਹਾਸ ਨੂੰ ਦੇਖਣ ਤੇ ਪਤਾ ਚੱਲਦਾ ਹੈ ਕਿ ਇੱਥੇ ਸਭਿਅਤਾ ਦੀ ਸ਼ੁਰੂਆਤ ਈਸਾ ਪੂਰਵ 9000 ਵਿੱਚ ਹੋਈ ਸੀ। 1 ਅਕਟੂਬਰ 1960 ਨੂੰ ਇਹ ਦੇਸ਼ ਇੰਗਲੈਂਡ ਦੇ ਸ਼ਾਸਨ ਤੋਂ ਆਜ਼ਾਦ ਹੋਇਆ। 1991 ਵਿੱਚ ਇੱਥੇ ਦੀ ਰਾਜਧਾਨੀ ਲਾਗੋਸ ਤੋਂ ਬਦਲਕੇ ਅਬੂਜਾ ਬਣਾਈ ਗਈ।
ਤਸਵੀਰਾਂ
ਸੋਧੋ-
ਨਾਈਜੀਰੀਆ ਦੇ ਮਿਡਲ ਬੈਲਟ ਦੀ ਇਕ ਅਟੈਪ ਲੜਕੀ
-
ਆਇਲੋਰਿਨ ਡਰਬਨ ਵਿਖੇ ਇਕ ਘੋੜਾ ਸਵਾਰ
-
ਬ੍ਰਿਟਿਸ਼ ਦੁਆਰਾ ਤੋਪ ਦੀ ਵਰਤੋਂ ਨਾਈਜੀਰੀਆ ਵਿਚ ਕਾਨੋ ਰਾਜ ਨੂੰ ਜਿੱਤਣ ਲਈ ਕੀਤੀ ਗਈ,ਹੂਸਾ ਦੀ ਧਰਤੀ 'ਤੇ ਬ੍ਰਿਟਿਸ਼ ਬਸਤੀਵਾਦ ਦੇ ਦੌਰਾਨ।
-
ਤਸਵੀਰ ਓਰਲੂ ਦੇ ਲੋਕਾਂ ਦੀ ਲੋਕ-ਕਥਾ ਨੂੰ ਦਰਸਾਉਂਦੀ ਹੈ ਜਿੱਥੇ ਬੱਚੇ ਆਪਣੇ ਪਰਿਵਾਰਕ ਮੈਂਬਰਾਂ ਲਈ ਅਸਲ ਵਿੱਚ ਛੋਟੇ ਖੇਤ ਵਾਲੇ ਕੰਮਾਂ ਲਈ ਕੰਮ ਚਲਾਉਂਦੇ ਹਨ
-
ਇਗਬੋਸ ਕਾਰੋਬਾਰ ਅਤੇ ਪ੍ਰਬੰਧਾਂ ਲਈ ਮਸ਼ਹੂਰ ਹਨ
-
ਐਗਨ ਲੋਕ ਨਾਈਸਰਵਾ ਰਾਜ, ਨਾਈਜੀਰੀਆ ਦੇ ਵਸਨੀਕ ਹਨ
-
ਐਗਨ ਲੋਕ ਨਾਈਸਰਵਾ ਰਾਜ, ਨਾਈਜੀਰੀਆ ਦੇ ਵਸਨੀਕ ਹਨ
-
ਇਹ ਯੋਰੂਬਾ ਸਭਿਆਚਾਰਾਂ ਦੇ ਨ੍ਰਿਤ ਕਰਨ ਦੇ ਤਰੀਕੇ ਨੂੰ ਦਰਸਾਉਂਦਾ ਹੈ।
-
ਛੇ ਆਦਮੀ ਜੋ ਭਾਈਚਾਰਿਆਂ ਦੇ ਰਵਾਇਤੀ ਸ਼ਾਸਕ ਹਨ
-
ਬੋਦੀਜਾ ਮਾਰਕੀਟ, ਬੋਦੀਜਾ, ਇਬਾਦਨ, ਨਾਈਜੀਰੀਆ ਵਿਖੇ ਇਕ ਖਾਸ ਮਾਰਕੀਟ ਦਿਨ
-
ਬੋਦੀਜਾ ਮਾਰਕੀਟ, ਬੋਦੀਜਾ, ਇਬਾਦਨ, ਨਾਈਜੀਰੀਆ ਵਿਖੇ ਇਕ ਖਾਸ ਮਾਰਕੀਟ ਦਿਨ
ਹਵਾਲੇ
ਸੋਧੋ- ↑ "Languages of Nigeria". Ethnologue. Retrieved 12 September 2010.
- ↑ ਹਵਾਲੇ ਵਿੱਚ ਗ਼ਲਤੀ:Invalid
<ref>
tag; no text was provided for refs namedfactbook
- ↑ 3.0 3.1 3.2 3.3 "Nigeria". International Monetary Fund. Retrieved 20 April 2012.
- ↑ http://en.wikipedia.org/wiki/List_of_countries_by_Human_Development_Index#cite_note-UNDP-0