ਅਮੂਰਤ ਕਲਾ ਇੱਕ ਕਲਾ ਅੰਦੋਲਨ ਹੈ ਜਿਸ ਵਿੱਚ ਰੂਪ, ਰੰਗ ਅਤੇ ਲਕੀਰਾਂ ਦੀ ਦ੍ਰਿਸ਼-ਭਾਸ਼ਾ ਦੁਆਰਾ ਇੱਕ ਐਸੀ ਰਚਨਾ ਕੀਤੀ ਜਾਂਦੀ ਹੈ ਜੋ ਦੁਨੀਆ ਵਿੱਚ ਦ੍ਰਿਸ਼ ਸੰਦਰਭਾਂ ਤੋਂ ਇੱਕ ਹੱਦ ਤੱਕ ਅਜ਼ਾਦ ਤੌਰ 'ਤੇ ਵਿਚਰ ਸਕੇ।[1]
ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ।