ਅਰਚੀ (ਹਿੰਦੂ ਦੇਵੀ)
ਰਾਣੀ ਅਤੇ ਦੇਵੀ
ਅਰਚੀ ( ਸੰਸਕ੍ਰਿਤ : अर्ची, Arcī, ਸ਼ਾਬਦਿਕ "ਵੇਲੇ") ਇੱਕ ਆਦਰਸ਼ ਰਾਨੀ ਅਤੇ ਹਿੰਦੂ ਮਿਥਿਹਾਸ ਵਿੱਚ ਲਕਸ਼ਮੀ ਦਾ ਅਵਤਾਰ ਸੀ।[1] ਭਗਵਤ ਪੁਰਾਣ[1] ਅਨੁਸਾਰ, ਅਰਚੀ ਆਪਣੇ ਪਤੀ, ਮਹਾਰਾਜਾ ਪ੍ਰਿਥੂ (ਰੱਖਿਅਕ ਦੇਵਤਾ- ਵਿਸ਼ਨੂੰ ਦੇ ਅਵਤਾਰ) ਦੇ ਨਾਲ, ਵੇਨਾ ਦੇ ਸਰੀਰ ਤੋਂ ਉੱਭਰੀ ਹੈ ਅਤੇ ਧਨ ਦੀ ਦੇਵੀ, ਲਕਸ਼ਮੀ ਦੀ ਅਵਤਾਰ ਮੰਨੀ ਜਾਂਦੀ ਹੈ।
ਪਤਨੀ ਵਜੋਂ, ਉਹ ਆਪਣੇ ਪਤੀ ਦੇ ਨਾਲ ਸੰਨਿਆਸ ਧਾਰਨ ਕਰ ਜੰਗਲ ਵਿੱਚ ਚਲੀ ਗਈ। ਅੰਤ ਵਿੱਚ, ਉਹ ਆਪਣੇ ਪਤੀ ਦੇ ਅੰਤਿਮ ਸੰਸਕਾਰ ਵਿੱਚ ਸਤੀ ਹੋ ਗਈ।
ਇਹ ਵੀ ਦੇਖੋ
ਸੋਧੋ- ਪ੍ਰਿਥੂ
- ਲਕਸ਼ਮੀ
ਹਵਾਲੇ
ਸੋਧੋ- ↑ 1.0 1.1 Srikrishna Prapnnachari. The Crest Jewel: Srimadbhagwata Mahapuran with Mahabharata. Srikrishna Prapnnachari. pp. 94–100. ISBN 9788175258556.