ਅਰਜਨ ਸਿੰਘ

ਭਾਰਤੀ ਹਵਾਈ ਸੈਨਾ ਦਾ ਮਾਰਸ਼ਲ

ਭਾਰਤੀ ਹਵਾਈ ਸੈਨਾ ਦਾ ਮਾਰਸ਼ਲ ਅਰਜਨ ਸਿੰਘ, (ਜਨਮ 15 ਅਪਰੈਲ 1919 - 16 ਸਤੰਬਰ 2017)[1] ਭਾਰਤੀ ਹਵਾਈ ਸੈਨਾ ਦਾ ਇੱਕੋ-ਇੱਕ ਅਫ਼ਸਰ ਸੀ, ਜਿਸ ਨੂੰ ਫ਼ੀਲਡ ਮਾਰਸ਼ਲ ਦੇ ਸਮਾਨ ਪੰਜ-ਤਾਰਾ ਰੈਂਕ ਦੀ ਤਰੱਕੀ ਮਿਲੀ, 2002 ਵਿੱਚ ਉਸਨੂੰ ਇਹ ਮਾਣ ਪ੍ਰਾਪਤ ਹੋਇਆ ਸੀ।[2]

ਭਾਰਤੀ ਹਵਾਈ ਸੈਨਾ ਦਾ ਮਾਰਸ਼ਲ
ਅਰਜਨ ਸਿੰਘ
ਡੀਐੱਫ਼ਸੀ
Marshal of Indian Air Force Arjan Singh.gif
ਭਾਰਤੀ ਹਵਾਈ ਸੈਨਾ ਦਾ ਮਾਰਸ਼ਲ ਅਰਜਨ ਸਿੰਘ ਅਤੇ (ਸੱਜੇ) ਰਸਮੀ ਬੇਟਨ
ਜਨਮ(1919-04-15)15 ਅਪ੍ਰੈਲ 1919
ਲਾਇਲਪੁਰ, ਪੰਜਾਬ, ਬਰਤਾਨਵੀ ਭਾਰਤ
(ਹੁਣ ਫ਼ੈਸਲਾਬਾਦ, ਪਾਕਿਸਤਾਨ)
ਮੌਤ16 ਸਤੰਬਰ 2017(2017-09-16) (ਉਮਰ 98)
ਨਵੀਂ ਦਿੱਲੀ, ਭਾਰਤ
ਵਫ਼ਾਦਾਰੀਫਰਮਾ:ਦੇਸ਼ ਸਮੱਗਰੀ ਬ੍ਰਿਟਿਸ਼ ਭਾਰਤ (1938–1947)
 ਭਾਰਤ (1947 ਤੋਂ)
ਸੇਵਾ/ਬ੍ਰਾਂਚਭਾਰਤੀ ਹਵਾਈ ਸੈਨਾ
ਸੇਵਾ ਦੇ ਸਾਲ1938–1970
2002–2017
ਰੈਂਕMarshal of the IAF.svg ਹਵਾਈ ਸੈਨਾ ਦਾ ਮਾਰਸ਼ਲ
Commands heldਨੰਬਰ. 1 ਸਕੁਆਡਰਨ ਆਈਏਐੱਫ਼
ਅੰਬਾਲਾ ਹਵਾਈ ਫ਼ੋਰਸ ਸਟੇਸ਼ਨ
ਪੱਛਮੀ ਹਵਾਈ ਕਮਾਂਡ
ਹਵਾਈ ਅਮਲੇ ਦਾ ਉੱਪ-ਚੀਫ਼ (ਭਾਰਤ)
ਲੜਾਈਆਂ/ਜੰਗਾਂਦੂਸਰਾ ਵਿਸ਼ਵ ਯੁੱਧ
ਭਾਰਤ-ਪਾਕ ਯੁੱਧ 1965
ਇਨਾਮ
ਪਦਮ ਵਿਭੂਸ਼ਨ
  • ਜਨਰਲ ਸੇਵਾ ਮੈਡਲ 1947
  • ਸਮਰ ਸੇਵਾ ਸਟਾਰ
  • ਰਕਸ਼ਾ ਮੈਡਲ
  • ਸੈਨਯਾ ਸੇਵਾ ਮੈਡਲ
  • ਭਾਰਤੀ ਆਜ਼ਾਦੀ ਮੈਡਲ
  • ਵਿਲੱਖਣ ਫ਼ਲਾਇੰਗ ਕਰਾਸ
  • 1939–1945 ਸਟਾਰ
  • ਬਰਮਾ ਸਟਾਰ
  • ਯੁੱਧ ਮੈਡਲ 1939–1945
  • ਭਾਰਤੀ ਸੇਵਾ ਮੈਡਲ
ਦੂਸਰੇ ਵਿਸ਼ਵ ਯੁੱਧ ਸਮੇਂ ਅਰਜਨ ਸਿੰਘ ਕਮਾਂਡ ਹਾਸਿਲ ਕਰਦਾ ਹੋਇਆ
ਭਾਰਤੀ ਹਵਾਈ ਸੈਨਾ ਦੇ ਮਾਰਸ਼ਲ ਦਾ ਝੰਡਾ

ਭਾਰਤੀ ਹਵਾਈ ਸੈਨਾ ਵਿੱਚ ਜੀਵਨਸੋਧੋ

ਸਾਲ ਈਵੈਂਟ ਰੈਂਕ
1938 ਸ਼ਾਹੀ ਹਵਾਈ ਸੈਨਾ ਕਾਲਜ ਕਰਾਨਵੈੱਲ 'ਚ ਦਾਖ਼ਲਾ (ਉਡਾਣ ਕੈਡਿਟ ਵਜੋਂ)
23 ਦਸੰਬਰ 1939 ਸ਼ਾਹੀ ਹਵਾਈ ਸੈਨਾ ਵਿੱਚ ਕਮਿਸ਼ਨਡ (ਪਾਇਲਟ ਅਫ਼ਸਰ ਵਜੋਂ)
 
9 ਮਈ 1941 ਫ਼ਲਾਇੰਗ ਅਫ਼ਸਰ
 
15 ਮਈ 1942 ਫ਼ਲਾਈਟ ਲੈਫ਼ਟੀਨੈਂਟ
 
1944 (ਜਾਰੀ) ਸਕੁਆਡਰਨ ਆਗੂ
 
2 ਜੂਨ 1944 ਵਿਲੱਖਣ ਫ਼ਲਾਇੰਗ ਕਰੌਸ ਦਾ ਅਵਾਰਡ
 
1947 ਵਿੰਗ ਕਮਾਂਡਰ, ਸ਼ਾਹੀ ਭਾਰਤੀ ਹਵਾਈ ਸੈਨਾ, ਹਵਾਈ ਸੈਨਾ ਸਟੇਸ਼ਨ, ਅੰਬਾਲਾ
 
1948 ਗਰੁੱਪ ਕਪਤਾਨ, ਨਿਰਦੇਸ਼ਕ, ਸਿਖਲਾਈ, ਹਵਾਈ ਮੁੱਖ ਦਫ਼ਤਰ
 
1949 (ਜਾਰੀ) ਹਵਾਈ ਕਮਾਂਡਰ, ਭਾਰਤੀ ਹਵਾਈ ਸੈਨਾ ਏਓਸੀ, ਓਪਰੇਸ਼ਨਲ ਕਮਾਂਡ
 
2 ਜਨਵਰੀ 1955 ਹਵਾਈ ਕਮਾਂਡਰ, ਏਓਸੀ ਪੱਛਮੀ ਹਵਾਈ ਕਮਾਂਡ, ਦਿੱਲੀ
 
ਜੂਨ 1960 ਹਵਾਈ ਉੱਪ ਮਾਰਸ਼ਲ
 
1961 ਹਵਾਈ ਉੱਪ ਮਾਰਸ਼ਲ, ਪ੍ਰਸ਼ਾਸ਼ਨ ਵਿੱਚ ਹਵਾਈ ਅਫ਼ਸਰ, ਹਵਾਈ ਐੱਚਕਿਊ
 
1963 ਹਵਾਈ ਅਮਲੇ ਦਾ ਉੱਪ ਚੀਫ਼
 
1 ਅਗਸਤ 1964 ਹਵਾਈ ਅਮਲੇ ਦਾ ਚੀਫ਼ (ਭਾਰਤ) (ਹਵਾਈ ਮਾਰਸ਼ਲ)
 
26 ਜਨਵਰੀ 1966 ਹਵਾਈ ਅਮਲੇ ਦੇ ਚੀਫ਼ ਤੋਂ ਹਵਾਈ ਸੈਨਾ ਚੀਫ਼ ਦੀ ਤਰੱਕੀ; ਸਟਾਫ਼ ਕਮੇਟੀ ਦਾ ਚੀਫ਼ ਚੁਣੇ ਗਏ
 
16 ਜਨਵਰੀ 1970 ਭਾਰਤੀ ਹਵਾਈ ਸੈਨਾ
 
26 ਜਨਵਰੀ 2002 ਹਵਾਈ ਸੈਨਾ ਦਾ ਮਾਰਸ਼ਲ (ਭਾਰਤੀ)
 

ਅਵਾਰਡ ਅਤੇ ਡੈਕੋਰੇਸ਼ਨਾਂਸੋਧੋ

     
       
       
ਪਦਮ ਵਿਭੂਸ਼ਣ
ਜਨਰਲ ਸੇਵਾ ਮੈਡਲ 1947
ਸਮਰ ਸੇਵਾ ਸਟਾਰ
ਰਕਸ਼ਾ ਮੈਡਲ
ਸੈਨਯਾ ਸੇਵਾ ਮੈਡਲ
ਭਾਰਤੀ ਆਜ਼ਾਦੀ ਮੈਡਲ
ਵਿਲੱਖਣ ਫ਼ਲਾਇੰਗ ਕਰਾਸ
1939–1945 ਸਟਾਰ
ਬਰਮਾ ਸਟਾਰ
ਯੁੱਧ ਮੈਡਲ 1939–1945]]
ਭਾਰਤੀ ਸੇਵਾ ਮੈਡਲ

ਹਵਾਈ ਸੈਨਾ ਸਟੇਸ਼ਨ ਅਰਜਨ ਸਿੰਘਸੋਧੋ

14 ਅਪ੍ਰੈਲ 2016 ਨੂੰ ਮਾਰਸ਼ਲ ਜੀ ਦੇ 97ਵੇਂ ਜਨਮ ਦਿਵਸ ਮੌਕੇ, ਹਵਾਈ ਅਮਲੇ ਦੇ ਚੀਫ਼ ਹਵਾਈ ਚੀਫ਼ ਮਾਰਸ਼ਲ ਅਰੂਪ ਰਾਹਾ ਨੇ ਕਿਹਾ ਸੀ ਕਿ ਭਾਰਤੀ ਹਵਾਈ ਸੈਨਾ ਬੇਸ ਜੋ ਕਿ ਪੱਛਮੀ ਬੰਗਾਲ ਦੇ ਪਾਨਾਗਡ਼੍ਹ ਵਿੱਚ ਹੈ, ਦਾ ਨਾਮ ਅਰਜਨ ਸਿੰਘ ਦੇ ਨਾਮ 'ਤੇ ਰੱਖਿਆ ਜਾਵੇਗਾ ਅਤੇ ਉਦੋਂ ਤੋਂ ਇਸਨੂੰ ਹਵਾਈ ਸੈਨਾ ਸਟੇਸ਼ਨ ਅਰਜਨ ਸਿੰਘ ਕਿਹਾ ਜਾਂਦਾ ਹੈ।[6][7][8]

ਹਵਾਲੇਸੋਧੋ

ਬਾਹਰੀ ਲਿੰਕਸੋਧੋ