ਅਰਨਸਟ ਰਦਰਫ਼ੋਰਡ
ਅਰਨਸਟ ਰਦਰਫ਼ੋਰਡ, ਨੈੱਲਸਨ ਦਾ ਪਹਿਲਾ ਬੈਰਨ ਰਦਰਫ਼ੋਰਡ,[1] (30 ਅਗਸਤ 1871 - 19 ਅਕਤੂਬਰ 1937) ਇੱਕ ਨਿਊਜ਼ੀਲੈਂਡ ਦਾ ਜੰਮਪਲ ਬਰਤਾਨਵੀ ਭੌਤਿਕ ਵਿਗਿਆਨੀ ਸੀ ਜਿਹਨੂੰ ਪਰਮਾਣੂ ਭੌਤਿਕੀ ਦਾ ਪਿਤਾ ਆਖਿਆ ਜਾਂਦਾ ਹੈ।[2] ਇਨਸਾਈਕਲੋਪੀਡੀਆ ਬ੍ਰਿਟੈਨੀਕਾ ਇਹਨੂੰ ਮਾਈਕਲ ਫ਼ੈਰਾਡੇਅ (1791-1867) ਦੇ ਵੇਲੇ ਤੋਂ ਬਾਅਦ ਦਾ ਸਭ ਤੋਂ ਮਹਾਨ ਪ੍ਰਯੋਗੀ ਮੰਨਦੀ ਹੈ।[2]
ਹਵਾਲੇ
ਸੋਧੋ- ↑ doi:10.1098/rsbm.1938.0025
This citation will be automatically completed in the next few minutes. You can jump the queue or expand by hand - ↑ Jump up to: 2.0 2.1 "Ernest Rutherford, Baron Rutherford of Nelson". Encyclopædia Britannica.