ਕੈਂਬਰਿਜ ਯੂਨੀਵਰਸਿਟੀ
ਕੈਂਬਰਿਜ ਯੂਨੀਵਰਸਿਟੀ (Cambridge University) ਇੰਗਲੈਂਡ ਦੇ ਕੈਂਬਰਿਜ ਸ਼ਹਿਰ ਵਿੱਚ ਸਥਿਤ ਇੱਕ ਯੂਨੀਵਰਸਿਟੀ ਹੈ। ਇਹ ਅੰਗਰੇਜ਼ੀ ਭਾਸ਼ੀ ਦੇਸ਼ਾਂ ਵਿੱਚ ਦੂਜੀ ਸਭ ਤੋਂ ਪੁਰਾਣੀ ਅਤੇ ਯੂਰਪ ਵਿੱਚ ਚੌਥੀ ਸਭ ਤੋਂ ਪੁਰਾਣੀ ਯੂਨੀਵਰਸਿਟੀ ਹੈ। ਵਰਤਮਾਨ ਸਮਾਂ ਵਿੱਚ ਇਸ ਦੇ ਨਾਲ 31 ਕਾਲਜ, 100 ਵਿਭਾਗ, ਫੈਕਲਟੀਜ ਅਤੇ ਸਿੰਡੀਕੇਟ ਅਤੇ 6 ਸਕੂਲ ਜੁੜੇ ਹਨ। ਇਸ ਵਿੱਚ 17000 ਵਿਦਿਆਰਥੀ ਦਾਖਲ ਹਨ, ਜਿਹਨਾਂ ਵਿੱਚ 120 ਵੱਖ-ਵੱਖ ਦੇਸ਼ਾਂ ਦੇ 1000 ਅੰਤਰ-ਰਾਸ਼ਟਰੀ ਵਿਦਿਆਰਥੀ ਸ਼ਾਮਿਲ ਹਨ।
ਕੈਂਬਰਿਜ ਯੂਨੀਵਰਸਿਟੀ University of Cambridge | |
---|---|
![]() | |
ਲਾਤੀਨੀ: [Universitas Cantabrigiensis] Error: {{Lang}}: text has italic markup (help) | |
ਮਾਟੋ | Hinc lucem et pocula sacra (ਲਾਤੀਨੀ) |
ਮਾਟੋ ਪੰਜਾਬੀ ਵਿੱਚ | ਸ਼ਾਬਦਿਕ: ਇੱਥੇ, ਚਾਨਣ ਅਤੇ ਰੂਹਾਨੀ ਜਾਮ ਗ਼ੈਰ-ਸ਼ਾਬਦਿਕ: ਇੱਥੇ ਮਿਲੇ ਸਾਨੂੰ ਪ੍ਰਕਾਸ਼ ਅਤੇ ਕੀਮਤੀ ਗਿਆਨ |
ਸਥਾਪਨਾ | c. 1209 |
ਕਿਸਮ | ਪਬਲਿਕ |
ਬਜ਼ਟ | £4.1 ਬਿਲੀਅਨ (2006, ਕਾਲਜ ਸ਼ਾਮਲ) ($ 7.9 ਬਿਲੀਅਨ) |
ਚਾਂਸਲਰ | ਪ੍ਰਿੰਸ ਫ਼ਿਲਿਪੁੱਸ, ਡਿਊਕ ਆਫ਼ ਐਡਿਨਬਰੋ |
ਵਾਈਸ-ਚਾਂਸਲਰ | ਐਲੀਸਨ ਰਿਚਰਡ |
ਵਿੱਦਿਅਕ ਅਮਲਾ | 5,999[1] |
ਪ੍ਰਬੰਧਕੀ ਅਮਲਾ | 3,142[1] |
ਵਿਦਿਆਰਥੀ | 18,396 |
ਗ਼ੈਰ-ਦਰਜੇਦਾਰ | 12,018 |
ਦਰਜੇਦਾਰ | 6,378 |
ਟਿਕਾਣਾ | ਕੈਮਬਰਿਜ, ਇੰਗਲੈਂਡ, ਯੂ.ਕੇ. |
ਰੰਗ | ਕੈਮਬਰਿਜ ਨੀਲਾ |
ਦੌੜਾਕੀ | ਦ ਸਪੋਰਟਿੰਗ ਬਲੂ |
ਮਾਨਤਾਵਾਂ | ਰਸੇਲ ਗਰੁੱਪ ਕੋਈਬਰਾ ਗਰੁੱਪ ਯੂਰਪੀ ਯੂਨੀਵਰਸਿਟੀ ਐਸੋਸੀਏਸ਼ਨ ਲੇਰੂ ਖੋਜ ਯੂਨੀਵਰਸਿਟੀਆਂ ਦਾ ਅੰਤਰਰਾਸ਼ਟਰੀ ਗਠਜੋੜ |
ਵੈੱਬਸਾਈਟ | www.cam.ac.uk |
ਤਸਵੀਰ:UniCamLogo.png |
ਹਵਾਲੇਸੋਧੋ
- ↑ 1.0 1.1 "Facts and Figures January 2012" (PDF). Cambridge University. Retrieved 1 April 2012.