ਅਰਬੀਲ

ਇਰਾਕ ਦਾ ਚੌਥਾ ਸਭ ਤੋਂ ਵੱਡਾ ਸ਼ਹਿਰ

ਅਰਬਿਲ (ਅਕਾਦੀਆਈ: Arba-ilu; Arabic: اربيل; ਕੁਰਦੀ: ھەولێر Hewlêr; ਸੁਮੇਰੀ: Urbilum; ਸੀਰੀਆਕ-ਅਰਾਮਾਈ: ܐܪܒܝܠ ਅਰਬੇਲੋ) 13 ਲੱਖ ਦੀ ਅਬਾਦੀ (2009) ਵਾਲਾ ਬਗ਼ਦਾਦ, ਬਸਰਾ ਅਤੇ ਮੋਸਲ ਮਗਰੋਂ ਇਰਾਕ ਦਾ ਚੌਥਾ ਸਭ ਤੋਂ ਵੱਡਾ ਸ਼ਹਿਰ ਹੈ।[2] ਇਹ ਮੋਸਲ ਤੋਂ 80 ਕਿਲੋਮੀਟਰ (50 ਮੀਲ) ਪੂਰਬ ਵੱਲ ਪੈਂਦਾ ਹੈ ਅਤੇ ਇਰਾਕ ਦੇ ਕੁਰਦਿਸਤਾਨ ਖੇਤਰ ਦੀ ਰਾਜਧਾਨੀ ਹੈ।

ਅਰਬੀਲ

ਹਵਾਲੇ

ਸੋਧੋ
  1. "Kurdistan Regional Government". KRG. Archived from the original on 2014-10-06. Retrieved 2012-05-21. {{cite web}}: Unknown parameter |dead-url= ignored (|url-status= suggested) (help)
  2. "Largest Cities in Iraq". mongabay.com. 2002-01-01. Retrieved 2009-01-26.