ਅਰਮੀਨੀਆਈ ਦਰਾਮ

ਅਰਮੀਨੀਆ ਦੀ ਮੁਦਰਾ

ਦਰਾਮ (ਅਰਮੀਨੀਆਈ: Դրամ; ਨਿਸ਼ਾਨ: ; ਕੋਡ: AMD) ਅਰਮੀਨੀਆ ਦੀ ਮਾਲੀ ਇਕਾਈ (ਮੁਦਰਾ) ਹੈ। ਇੱਕ ਦਰਾਮ ਵਿੱਚ 100 ਲੂਮਾ (ਅਰਮੀਨੀਆਈ: լումա) ਹੁੰਦੇ ਹਨ। "ਦਰਾਮ" ਸ਼ਬਦ ਦਾ ਪੰਜਾਬੀ ਤਰਜਮਾ "ਧਨ" ਹੈ ਅਤੇ ਇਹ ਯੂਨਾਨੀ ਦਰਾਖਮਾ ਅਤੇ ਅਰਬੀ ਦਿਰਹਾਮ ਦਾ ਸਜਾਤੀ ਸ਼ਬਦ ਹੈ।

ਅਰਮੀਨੀਆਈ ਦਰਾਮ
Հայկական Դրամ (ਅਰਮੀਨੀਆਈ)
A 100,000 (ਹਰਿਉਰ ਹਜ਼ਾਰ) ਅਰਮੀਨੀਆਈ ਦਰਾਮ ਦਾ ਨੋਟ
ISO 4217
ਕੋਡAMD (numeric: 051)
ਉਪ ਯੂਨਿਟ0.01
Unit
ਨਿਸ਼ਾਨ
Denominations
ਉਪਯੂਨਿਟ
 1/100ਲੂਮਾ (լումա)(ਵਰਤਿਆ ਨਹੀਂ ਜਾਂਦਾ)
ਬੈਂਕਨੋਟ1000 (ਹਜ਼ਾਰ), 5000 (ਹਿਙ ਹਜ਼ਾਰ), 10000 (ਤਸ ਹਜ਼ਾਰ), 20000 (ਕਸਾਨ ਹਜ਼ਾਰ), 50000 (ਹਿਸੁਨ ਹਜ਼ਾਰ), 100000 (ਹਰਿਉਰ ਹਜ਼ਾਰ) ਦਰਾਮ
Coins10 (ਤਸ), 20 (ਕਸਾਨ), 50 (ਹਿਸੁਨ), 100 (ਹਰਿਉਰ), 200 (ਯਰਕੂਹਰਿਉਰ), 500 (ਹਿਙਹਰਿਉਰ) ਦਰਾਮ
Demographics
ਵਰਤੋਂਕਾਰਫਰਮਾ:Country data ਅਰਮੀਨੀਆ ਫਰਮਾ:Country data ਨਗੌਰਨੋ-ਕਾਰਾਬਾਖ਼ ਗਣਰਾਜ
Issuance
ਕੇਂਦਰੀ ਬੈਂਕਅਰਮੀਨੀਆ ਕੇਂਦਰੀ ਬੈਂਕ
 ਵੈੱਬਸਾਈਟwww.cba.am
Valuation
Inflation4.5% (ਸਿਰਫ਼ ਅਰਮੀਨੀਆ)
 ਸਰੋਤThe World Factbook, 2007 est.

ਹਵਾਲੇ

ਸੋਧੋ