ਅਰਸਲਾਨਕੋਏ ਤਲਾਬ ਮੇਰਸਿਨ ਸੂਬੇ, ਤੁਰਕੀ ਵਿੱਚ ਇੱਕ ਗੈਰ ਕੁਦਰਤੀ ਤਲਾਬ ਹੈ। ਇਸ ਦੀ ਵਰਤੋਂ 151 hectares (370 acres) ਜ਼ਮੀਨ ਦੀ ਸਿੰਚਾਈ ਲਈ ਕੀਤੀ ਜਾਂਦੀ ਹੈ।

ਅਰਸਲਾਨਕੋਏ ਤਲਾਬ
ਅਰਸਲਾਨਕੋਏ ਤਲਾਬ
ਸਥਿਤੀਮਰਸਿਨ ਪ੍ਰਾਂਤ, ਤੁਰਕੀ
ਗੁਣਕ37°00′29″N 34°17′05″E / 37.00806°N 34.28472°E / 37.00806; 34.28472
Typereservoir
Basin countriesਤੁਰਕੀ
Water volume1,680 cubic hectometres (5.9×1010 cu ft)
Surface elevation1,370 metres (4,490 ft)

ਇਹ ਤਾਲਾਬ ਮੇਰਸਿਨ ਸੂਬੇ ਵਿੱਚ ਅਰਸਲਾਂਕੀ ਦੇ ਦੱਖਣ ਵੱਲ ਹੈ। ਇਹ ਟੌਰਸ ਪਹਾੜਾਂ ਵਿੱਚ ਹੈ। ਇਹ 37°00′29″N 34°17′05″E 'ਤੇ ਹੈ। ਸਮੁੰਦਰੀ ਤਲ ਦੇ ਸਬੰਧ ਵਿੱਚ ਤਾਲਾਬ ਦੀ ਉਚਾਈ 1,370 ਮੀਟਰ (4,490 ਫੁੱਟ) ਹੈ। ਮਰਸਿਨ ਤੱਕ ਇਸਦੀ ਦੂਰੀ 53 ਕਿਲੋਮੀਟਰ (33 ਮੀਲ) ਹੈ। ਇਹ 2007 ਵਿੱਚ ਬਣਾਇਆ ਗਿਆ ਸੀ।[1]

ਹਵਾਲੇ

ਸੋਧੋ