ਮਰਸਿਨ (ਤੁਰਕੀ: Mersin ili, ਮਰਸਿਨ ਇਲੀ) ਤੁਰਕੀ ਦਾ ਇੱਕ ਸੂਬਾ ਹੈ ਜੋ ਕਿ ਦੱਖਣੀ ਭਾਗ ਵਿੱਚ ਸਥਿਤ ਹੈ। ਇਸ ਸੂਬੇ ਦੀ ਰਾਜਧਾਨੀ ਮਰਸਿਨ ਸ਼ਹਿਰ ਹੈ ਤੇ ਇਸ ਸੂਬੇ ਦਾ ਹੋਰ ਮੁੱਖ ਸ਼ਹਿਰ ਟਾਰਸਸ ਹੈ।