ਅਰਸ਼ਦ ਚਾਹਲ ਪੰਜਾਬੀ ਤੇ ਉਰਦੂ ਸ਼ਾਇਰ ਅਤੇ ਵਾਰਤਕਕਾਰ ਹੈ।[1]

ਉਹ ਪਾਕਿਸਤਾਨ ਦੇ ਪੰਜਾਬ ਸੂਬੇ ਦੇ ਗੁਜਰਾਤ ਜ਼ਿਲ੍ਹੇ ਦੀ ਤਹਿਸੀਲ ਸਰਾਏ ਆਲਮਗੀਰ ਦੇ ਪਿੰਡ ਸਆਦਤ ਪੁਰ ਤੋਂ ਹੈ।

ਹਵਾਲੇ

ਸੋਧੋ
  1. "ਅਰਸ਼ਦ ਚਹਾਲ – ਪੰਜਾਬੀ ਕਵਿਤਾ". Folk Punjab. Retrieved 2023-05-12.