ਅਰਾਲ ਸਮੁੰਦਰ
ਅਰਾਲ ਸਮੁੰਦਰ ਜਾਂ ਅਰਲ ਸਮੁੰਦਰ (ਕਜ਼ਾਖ਼: Арал теңізі ਅਰਾਲ ਤੇਞੀਜ਼ੀ; ਉਜ਼ਬੇਕ: Orol dengizi; ਰੂਸੀ: Аральскοе мοре ਅਰਾਲ'ਸਕੋਈ ਮੋਰੇ; ਤਾਜਿਕ: [Баҳри Арал] Error: {{Lang}}: text has italic markup (help) ਬਾਹਰੀ ਅਰਾਲ; Persian: دریای خوارزم ਦਰਿਆ-ਏ ਖ਼ਰਾਜ਼ਮ) ਉੱਤਰ ਵਿੱਚ ਕਜ਼ਾਖ਼ਸਤਾਨ (ਅਕਤੋਬੇ ਅਤੇ ਕਿਜ਼ੀਲੋਰਦਾ ਸੂਬੇ) ਅਤੇ ਦੱਖਣ ਵਿੱਚ ਕਰਕਲਪਕਸਤਾਨ, ਉਜ਼ਬੇਕਿਸਤਾਨ ਦਾ ਇੱਕ ਖ਼ੁਦਮੁਖ਼ਤਿਆਰ ਖੇਤਰ ਵਿਚਕਾਰ ਪੈਂਦੀ ਇੱਕ ਝੀਲ ਸੀ। ਇਸ ਦੇ ਨਾਂ ਦਾ ਮੋਟੇ ਰੂਪ ਵਿੱਚ ਤਰਜਮਾ "ਟਾਪੂਆਂ ਦਾ ਸਮੁੰਦਰ" ਹੈ ਜਿਸਤੋਂ ਭਾਵ 1,534 ਟਾਪੂਆਂ ਤੋਂ ਹੈ ਜੋ ਪਹਿਲਾਂ ਇਸ ਵਿੱਚ ਸਨ; ਪੁਰਾਤਨ ਤੁਰਕੀ ਵਿੱਚ "ਅਰਾਲ" ਦਾ ਮਤਲਬ "ਟਾਪੂ" ਅਤੇ "ਝੁਰਮਟ" ਹੁੰਦਾ ਹੈ।[3]
ਅਰਾਲ ਸਮੁੰਦਰ | |
---|---|
ਸਥਿਤੀ | ਫਰਮਾ:Country data ਕਜ਼ਾਖ਼ਸਤਾਨ, ਉਜ਼ਬੇਕਿਸਤਾਨ, ਮੱਧ ਏਸ਼ੀਆ |
ਗੁਣਕ | 45°N 60°E / 45°N 60°E |
Type | ਗਲਘੋਟੂ, ਕੁਦਰਤੀ ਝੀਲ, ਕੁੰਡ (ਉੱਤਰ) |
Primary inflows | ਉੱਤਰ: ਸੀਰ ਦਰਿਆ ਦੱਖਣ: ਸਿਰਫ਼ ਧਰਤੀ ਹੇਠਲਾ ਪਾਣੀ (ਪਹਿਲਾਂ ਅਮੂ ਦਰਿਆ) |
Catchment area | 1,549,000 km2 (598,100 sq mi) |
Basin countries | ਕਜ਼ਾਖ਼ਸਤਾਨ, ਉਜ਼ਬੇਕਿਸਤਾਨ, ਤੁਰਕਮੇਨਿਸਤਾਨ, ਤਾਜਿਕਿਸਤਾਨ, ਅਫ਼ਗ਼ਾਨਿਸਤਾਨ |
Surface area | 17,160 km2 (6,626 sq mi) (2004, ਚਾਰ ਝੀਲਾਂ) 28,687 km2 (11,076 sq mi) (1998, ਦੋ ਝੀਲਾਂ) 68,000 km2 (26,300 sq mi) (1960, ਇੱਕ ਝੀਲ) ਉੱਤਰ
|
ਔਸਤ ਡੂੰਘਾਈ | ਉੱਤਰ: 8.7 m (29 ft) (2007) ਦੱਖਣ: 14–15 m (46–49 ft)(2005) |
ਵੱਧ ਤੋਂ ਵੱਧ ਡੂੰਘਾਈ | ਉੱਤਰ: 42 m (138 ft) (2008)[1] 18 m (59 ft) (2007) 30 m (98 ft) (2003) ਦੱਖਣ: 37–40 m (121–131 ft) (2005) 102 m (335 ft) (1989) |
Water volume | ਉੱਤਰ: 27 km3 (6 cu mi) (2007) |
Surface elevation | ਉੱਤਰ: 42 m (138 ft) (2007) ਦੱਖਣ: 29 m (95 ft) (2007) 53.4 m (175 ft) (1960)[2] |
Settlements | (ਅਰਾਲ) |
ਹਵਾਲੇ
ਸੋਧੋ- ↑ "The Kazakh Miracle: Recovery of the North Aral Sea". Environment News Service. 2008-08-01. Archived from the original on 2010-04-12. Retrieved 2010-03-22.
{{cite news}}
: Unknown parameter|deadurl=
ignored (|url-status=
suggested) (help) - ↑ JAXA - South Aral Sea shrinking but North Aral Sea expanding
- ↑ Old Turkic Dictionary. Leningrad: Science. 1969. p. 50.